ਬਠਿੰਡਾ ‘ਚ NIA ਦੀ ਛਾਪੇਮਾਰੀ, ਪੁਲਿਸ ਸਟੇਸ਼ਨ ‘ਤੇ ਗ੍ਰਨੇਡ ਨਾਲ ਹਮਲੇ ਦਾ ਇਲਜ਼ਾਮ
ਪੰਜਾਬ ਵਿਚ ਐਨਆਈਏ ਨੇ ਚੜ੍ਹਦੀ ਸਵੇਰ ਵੱਡੀ ਕਾਰਵਾਈ ਕੀਤੀ ਹੈ। ਇਥੇ ਬਠਿੰਡਾ ਵਿਚ ਇਕ ਘਰ ਵਿਚ ਛਾਪੇਮਾਰੀ ਕੀਤੀ ਹੈ। ਜਾਣਕਾਰੀ ਅਨੁਸਾਰ ਐਨਆਈਏ ਨੇ ਪ੍ਰਤਾਪ ਨਗਰ ‘ਚ ਇੱਕ ਸਖ਼ਸ਼ ਦੇ ਘਰ ਰੇਡ ਮਾਰੀ ਹੈ। ਬਠਿੰਡਾ ਦੇ ਲਾਈਨੋਂ ਪਾਰ ਇਲਾਕੇ ਪ੍ਰਤਾਪ ਨਗਰ ਇੱਕ ਘਰ ਵਿੱਚ ਐਨਆਈਏ ਦੀਆਂ ਟੀਮਾਂ ਨੇ ਅੱਜ ਤੜਕਸਾਰ ਛਾਪਾ ਮਾਰਿਆ ਹੈ। ਜਿਸ ਘਰ ਵਿੱਚ ਛਾਪਾ