Sports

ਅਰਸ਼ਦੀਪ ਸਿੰਘ ਦੇ ਨਾਂ ਜੁੜੇ 2 ਨਵੇਂ ਰਿਕਾਰਡ !

ਅਰਸ਼ਦੀਪ ਸਿੰਘ ਨੇ ਨਿਊਜ਼ੀਲੈਂਡ ਖਿਲਾਫ਼ ਟੀ-20 ਮੈਚ ਵਿੱਚ 1 ਵਿਕਟ ਲਈ

Read More
Punjab Sports

ਟੀਮ ਇੰਡੀਆ ਨਿਊਜ਼ੀਲੈਂਡ ਖਿਲਾਫ਼ ਟੀ-20 ਸੀਰੀਜ਼ ਜਿੱਤੀ, ਤੀਜੇ ਮੈਚ ਦੇ ਹੀਰੋ ਰਹੇ ਅਰਸ਼ਦੀਪ

ਅਰਸ਼ਦੀਪ ਨੇ ਤੀਜੇ ਵੰਨ ਡੇ ਵਿੱਚ ਸ਼ਾਨਦਾਰ ਗੇਂਦਬਾਜ਼ੀ ਕਰਕੇ 4 ਓਵਰਾਂ ਵਿੱਚ 4 ਵਿਕਟਾਂ ਹਾਸਲ ਕੀਤੀਆ

Read More
Sports

ਆਸਟ੍ਰੇਲੀਆ ‘ਚ ਅਰਸ਼ਦੀਪ ਨੂੰ ਮਿਲੀ ਡਬਲ ਖੁਸ਼ੀ,ਗੇਂਦਬਾਜ਼ੀ ਤੋਂ ਖੁਸ਼ BCCI ਨੇ ਕਰ ਦਿੱਤਾ ਵੱਡਾ ਐਲਾਨ

ਵਰਲਡ ਕੱਪ ਦੇ ਪਹਿਲੇ ਤਿੰਨ ਮੈਚਾਂ ਵਿੱਚ ਅਰਸ਼ਦੀਪ ਸਿੰਘ ਨੇ 7 ਅਹਿਮ ਵਿਕਟ ਹਾਸਲ ਕਰਕੇ ਟੀਮ ਇੰਡੀਆਂ ਨੂੰ ਗੇਂਦਬਾਜ਼ੀ ਵਿੱਚ ਮਜ਼ਬੂਤ ਕੀਤਾ ਹੈ

Read More
International

ਸਿੱਖ ਧਰਮ ਅਤੇ ਗੁਰੂ ਸਾਹਿਬਾਨ ਖਿਲਾਫ ਨਫਰਤ ਫੈਲਾਉਣ ਵਾਲੇ ਹਰਨੇਕ ਨੇਕੀ ਦੀ ਹੋਈ ਬੁਰੀ ਤਰ੍ਹਾਂ ਕੁੱਟਮਾਰ, ਹਾਲਤ ਗੰਭੀਰ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਵਿੱਚ ਸਿੱਖਾਂ ਖਿਲਾਫ ਨਫਰਤ ਫੈਲਾਉਣ ਵਾਲੇ ਹਰਨੇਕ ਸਿੰਘ ਨੇਕੀ ਦੀ ਬੁਰੀ ਤਰ੍ਹਾਂ ਕੁੱਟ-ਮਾਰ ਕੀਤੀ ਗਈ ਹੈ। ਹਰਨੇਕ ਸਿੰਘ ਨੇਕੀ ਨੂੰ ਗੰਭੀਰ ਜ਼ਖਮੀ ਹਾਲਤ ਵਿੱਚ ਆਕਲੈਂਡ ਦੇ ਮਿਡਲ ਮੋਰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।  ਜਾਣਕਾਰੀ ਮੁਤਾਬਕ ਨੇਕੀ ਦੇ ਸੱਟਾਂ ਬਹੁਤ ਗੰਭੀਰ ਲੱਗੀਆਂ ਹਨ, ਹੱਡੀਆਂ ਵੀ

Read More
International

ਨਿਊਜ਼ੀਲੈਂਡ ਦੀਆਂ ਆਮ ਚੋਣਾਂ ’ਚ ਪ੍ਰਧਾਨ ਮੰਤਰੀ ਜੈਸਿਡਾ ਆਰਡਨ ਨੂੰ ਮਿਲੀ ਵੱਡੀ ਜਿੱਤ

‘ਦ ਖ਼ਾਲਸ ਬਿਊਰੋ:- ਨਿਊਜ਼ੀਲੈਂਡ ਦੀਆਂ ਆਮ ਚੋਣਾਂ ਵਿੱਚ ਪ੍ਰਧਾਨ ਮੰਤਰੀ ਜੈਸਿਡਾ ਆਰਡਨ ਨੂੰ ਵੱਡੀ ਜਿੱਤ ਮਿਲੀ ਹੈ। ਚੋਣ ਕਮਿਸ਼ਨ ਮੁਤਾਬਕ, ਲੇਬਰ ਪਾਰਟੀ ਨੂੰ 49 ਫੀਸਦ, ਨੈਸ਼ਨਲ ਪਾਰਟੀ ਨੂੰ 27 ਫੀਸਦ ਤੇ ਗ੍ਰੀਨ ਅਤੇ ਐਕਟ ਨਿਊਜ਼ੀਲੈਂਡ ਪਾਰਟੀ ਨੂੰ 8-8 ਫੀਸਦ ਵੋਟ ਮਿਲੇ ਹਨ। ਜਿੱਤ ਤੋਂ ਬਾਅਦ ਜੈਸਿੰਡਾ ਨੇ ਆਪਣੇ ਸਮਰਥਕਾਂ ਨੂੰ ਕਿਹਾ ਕਿ, “ਪਿਛਲੇ 50 ਸਾਲਾਂ

Read More
International

ਨਿਊਜ਼ੀਲੈਂਡ ‘ਚ ਕੋਰੋਨਾ ਦਾ ਮੁੜ ਕਹਿਰ, ਚੋਣਾਂ ਕੀਤੀਆਂ ਮੁਲਤਵੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੇਸਿੰਡਾ ਐਡਰਨ ਦੀ ਸਰਕਾਰ ਕੋਰੋਨਾਵਾਇਰਸ ਨੂੰ ਰੋਕਣ ਲਈ ਹਰ ਹੀਲਾ ਵਰਤ ਰਹੀ ਹੈ। ਨਿਊਜ਼ੀਲੈਂਡ ਦੇ ਸਭ ਤੋਂ ਵੱਡੇ ਸ਼ਹਿਰ ਆਕਲੈਂਡ ਦੇ ਇੱਕ ਇਲਾਕੇ ਵਿੱਚ ਕੋਰੋਨਾਵਾਇਰਸ ਦੇ 49 ਨਵੇਂ ਮਾਮਲੇ ਸਾਹਮਣੇ ਆਉਣ ‘ਤੇ ਪ੍ਰਧਾਨ ਮੰਤਰੀ ਨੇ 19 ਸਤੰਬਰ ਨੂੰ ਹੋਣ ਵਾਲੀਆਂ ਆਮ ਚੋਣਾਂ ਨੂੰ ਚਾਰ ਹਫ਼ਤਿਆਂ

Read More
International

ਨਿਊਜ਼ੀਲੈਂਡ ਨੇ ਕਿਉਂ ਤੋੜਿਆ ਹਾਂਗਕਾਂਗ ਨਾਲੋਂ ਰਿਸ਼ਤਾ? ਸੰਧੀ ਕੀਤੀ ਰੱਦ!

‘ਦ ਖ਼ਾਲਸ ਬਿਊਰੋ- ਨਿਊਜ਼ੀਲੈਂਡ ਨੇ ਹਾਂਗ ਕਾਂਗ ਨਾਲ ਹਵਾਲਗੀ ਸੰਧੀ (extradition treaty) ਨੂੰ ਮੁਅੱਤਲ ਕਰ ਦਿੱਤਾ ਹੈ। ਵਿਦੇਸ਼ ਮੰਤਰੀ ਵਿੰਸਟਨ ਪੀਟਰਜ਼ ਨੇ ਕਿਹਾ ਕਿ ਚੀਨ ਦੇ ਖੇਤਰ ਲਈ ਰਾਸ਼ਟਰੀ ਸੁਰੱਖਿਆ ਕਾਨੂੰਨ ਪਾਸ ਕਰਨ ਦੇ ਫੈਸਲੇ ਤੋਂ ਬਾਅਦ ਕਈ ਹੋਰ ਤਬਦੀਲੀਆਂ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਜੇ ਭਵਿੱਖ ਵਿੱਚ ਚੀਨ ‘ਇਕ ਦੇਸ਼, ਦੋ ਪ੍ਰਣਾਲੀਆਂ’ ਦੇ

Read More
International

ਗੋਰੇ ਸਿੱਖ ਫੌਜੀ ਦੀ ਚਾਰੇ ਪਾਸੇ ਚਰਚਾ, ਸ੍ਰੀ ਕੇਸਗੜ੍ਹ ਸਾਹਿਬ ਤੋਂ ਛਕਿਆ ਸੀ ਅੰਮ੍ਰਿਤ

‘ਦ ਖ਼ਾਲਸ ਬਿਊਰੋ:- 4 ਜੁਲਾਈ ਨੂੰ ਨਿਊਜ਼ੀਲੈਂਡ ਦੀ ਆਰਮੀ ਦੇ ਨਵੇਂ ਭਰਤੀ ਹੋਏ 63 ਮੁੰਡਿਆਂ ਦੀ ਪਾਸਿੰਗ ਪ੍ਰੇਡ ਹੋਈ। ਜਿਸ ‘ਚ ਇੱਕ 23 ਸਾਲਾ ਅੰਮ੍ਰਿਤਧਾਰੀ ਗੋਰਾ ਸਿੱਖ ਵੀ ਸ਼ਾਮਿਲ ਸੀ। ਉਸ ਦੇ ਅੰਮ੍ਰਿਤਧਾਰੀ ਹੋਣ ਦੀ ਵੱਖਰੀ ਹੀ ਪਹਿਚਾਣ ਸੀ।  ਉਸ ਦੀ ਹਰੇ ਰੰਗੀ ਪੱਗ, ਪੱਗ ਉਤੇ ਆਰਮੀ ਦਾ ਲੋਗੋ, ਹਲਕੀ ਜਿਹੀ ਭੂਰੀ ਦਾੜੀ, ਮਿਲਟ੍ਰੀ ਸਲੀਕੇ

Read More
International

ਨਿਊਜ਼ੀਲੈਂਡ ਦੀ ਅਦਾਲਤ ਵਿੱਚ ਇੱਕ ਸਿੱਖ ਨੂੰ ਮਿਲਿਆ ਵੱਡਾ ਅਹੁਦਾ

‘ਦ ਖ਼ਾਲਸ ਬਿਊਰੋ:- ਦੁਨੀਆ ਦੇ ਲੱਗਭੱਗ ਹਰ ਖੇਤਰ ਵਿੱਚ ਪੰਜਾਬੀਆਂ ਨੇ ਮੱਲਾਂ ਮਾਰੀਆਂ ਹਨ। ਹੁਣੇ ਆਈ ਖ਼ਬਰ ਮੁਤਾਬਿਕ ਨਿਊਜ਼ੀਲੈਂਡ ਵਿੱਚ ਇੱਕ ਗੁਰਸਿੱਖ ਵਿਅਕਤੀ ਨੂੰ ‘ਜਸਟਿਸ ਆਫ਼ ਪੀਸ’ ਦੇ ਅਹੁਦੇ ਉੱਤੇ ਸਥਾਪਿਤ ਕੀਤਾ ਗਿਆ ਹੈ। ਕਰਮਜੀਤ ਸਿੰਘ ਤਲਵਾੜ ਨਾਂ ਦੇ ਇਸ ਗੁਰਸਿੱਖ ਨੌਜਵਾਨ ਨੂੰ ਨਿਊਜ਼ੀਲੈਂਡ ਦੇ ਆਕਲੈਂਡ ਵਿੱਚ ਨਾਰਥ ਸ਼ੌਰ ਇਲਾਕੇ ‘ਚ ਉੱਥੋਂ ਦੀ ਜਿਲ੍ਹਾ ਅਦਾਲਤ

Read More