ਹਾਈਵੇ ‘ਤੇ ਸਾਈਕਲ ਚਲਾਉਣ ਦੀ ਲੱਗੀ ਪਾਬੰਦੀ
‘ਦ ਖ਼ਾਲਸ ਬਿਊਰੋ:- ਕੋਰੋਨਾ ਲੌਕਡਾਊਨ ਕਰਕੇ ਜਿਮ ਅਤੇ ਯੋਗਾ ਸੰਸਥਾ ਪਿਛਲੇ ਚਾਰ ਮਹੀਨਿਆਂ ਤੋਂ ਬੰਦ ਹਨ। ਇਸ ਕਰਕੇ ਲੋਕਾਂ ਨੇ ਆਪਣੇ ਸਰੀਰ ਨੂੰ ਫਿੱਟ ਬਣਾਉਣ ਲਈ ਸਾਈਕਲ ਚਲਾਉਣਾ ਸ਼ੁਰੂ ਕਰ ਦਿੱਤਾ ਹੈ। ਟ੍ਰੈਫਿਕ ਪੁਲਿਸ ਨੇ ਹੁਣ ਹਾਈਵੇ ‘ਤੇ ਸਾਈਕਲ ਚਲਾਉਣ ‘ਤੇ ਪਾਬੰਦੀ ਲੱਗਾ ਦਿੱਤੀ ਹੈ। ਬੀਤੇ ਦਿਨੀਂ ਪਟਿਆਲਾ ਦੇ ਹਾਈਵੇ ‘ਤੇ ਸਾਈਕਲ ਚਲਾ ਰਹੇ ਦੋ ਲੋਕਾਂ