ਕੋਰੋਨਾ ਤੋਂ ਬਾਅਦ ਹੁਣ ਲੋਕ ਇਸ ਬੈਕਟੀਰੀਆ ਤੋਂ ਵੀ ਰੱਖਣ ਖ਼ਾਸ ਧਿਆਨ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕੋਰੋਨਾਵਾਇਰਸ ਤੋਂ ਬਚਣ ਲਈ ਹਰ ਕੋਈ ਆਪਣੀ ਸੁਰੱਖਿਆ ਲਈ ਹਰ ਜ਼ਰੂਰੀ ਇਹਤਿਆਤ ਵਰਤ ਰਿਹਾ ਹੈ। ਪਰ ਇਸਦੇ ਦੌਰਾਨ ਵੀ ਉਨ੍ਹਾਂ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੋਰੋਨਾਵਾਇਰਸ ਵਰਗੇ ਭਿਆਨਕ ਹਾਲਾਤਾਂ ਵਿੱਚ ਹੁਣ ਇੱਕ ਹੋਰ ਨਵਾਂ ਬੈਕਟੀਰੀਆ ਲੋਕਾਂ ਨੂੰ ਆਪਣੀ ਲਪੇਟ ਵਿੱਚ ਲੈ ਰਿਹਾ ਹੈ। ਅਮਰੀਕਾ ਤੇ