ਸੰਯੁਕਤ ਰਾਸ਼ਟਰ ‘ਚ ਇਸਰੋ ਬਣੀ ਕੋਰੋਨਾ ਕਾਲ ਨਾਲ ਨਜਿੱਠਣ ਲਈ ਚਰਚਾ ਦਾ ਵਿਸ਼ਾ
‘ਦ ਖ਼ਾਲਸ ਬਿਊਰੋ :- ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਵੱਲੋਂ ਮਹਾਂਮਾਰੀ ’ਤੇ ਕਾਬੂ ਪਾਊਣ ਲਈ ਕੇਂਦਰ ਤੇ ਸੂਬਾ ਸਰਕਾਰਾਂ ਨੂੰ ਸਹਾਇਤਾ ਦੇਣ ਅਤੇ ਮੁਲਕ ’ਚ ਸਥਾਈ ਵਿਕਾਸ ਪ੍ਰਾਜੈਕਟਾਂ ’ਚ ਆਪਣੇ ਉਪਕਰਣਾਂ ਰਾਹੀਂ ਮਦਦ ਦੇਣ ਲਈ ਚਰਚਾ ਦਾ ਵਿਸ਼ਾ ਬਣੀ ਰਹੀ ਹੈ। ਸੰਯੁਕਤ ਰਾਸ਼ਟਰ ਦੀ ਰਿਪੋਰਟ ’ਚ ‘ਭੁਵਨ’ ਪੋਰਟਲ ਦੇ ਯੋਗਦਾਨ ਦਾ ਹਵਾਲਾ ਦਿੱਤਾ ਗਿਆ ਹੈ