India Punjab

ਆ ਗਿਆ ਮੂਸੇਵਾਲਾ ਦਾ 7ਵਾਂ ਗਾਣਾ! ਇਸ Youtube ਪਲੇਟਫਾਰਮ ‘ਤੇ ਕੁਮੈਂਟਾਂ ਦਾ ਹੜ੍ਹ, ਦੀਪ ਸਿੱਧੂ ਵੀ ਨਜ਼ਰ ਆਇਆ!

ਬਿਉਰੋ ਰਿਪੋਰਟ : ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਫੈਨਸ ਲਈ ਵੱਡੀ ਖੁਸ਼ਖਬਰੀ ਹੈ। ਗਾਇਕ ਦਾ ‘ਡਾਇਲੇਮਾ’ ਗੀਤ ਰਿਲੀਜ਼ ਹੋ ਗਿਆ ਹੈ। ਗਾਇਕ ਦੀ ਮੌਤ ਮਗਰੋਂ ਉਨ੍ਹਾਂ ਦਾ ਸੱਤਵਾਂ ਗੀਤ ਹੈ। ਮੂਸੇਵਾਲਾ ਦਾ ਇਹ ਨਵਾਂ ਗੀਤ ‘ਡਾਇਲੇਮਾ’ ਬਰਤਾਨਵੀ ਗਾਇਕਾ Stefflon don ਨਾਲ ਹੈ। ਭਾਰਤੀ ਸਮੇਂ ਦੇ ਮੁਤਾਬਿਕ ਸ਼ਾਮ 6 ਵੱਜ ਕੇ 10 ਮਿੰਟ ‘ਤੇ ਗਾਣਾ ਰਿਲੀਜ਼

Read More