Punjab

ਅੰਮ੍ਰਿਤਸਰ ‘ਚ ਕੰਡਿਆਂ ‘ਤੇ ਸੁੱਟਿਆ ਨਵਜੰਮਿਆ ਬੱਚਾ, ਰੋਣ ਦੀ ਆਵਾਜ਼ ਸੁਣ ਕੇ ਲੋਕਾਂ ਪਹੁੰਚਾਇਆ ਹਸਪਤਾਲ

ਅੰਮ੍ਰਿਤਸਰ ਦੇ ਭਾਈ ਮੰਜਪੁਰ ਰੋਡ ‘ਤੇ ਇੱਕ ਨਵਜੰਮਿਆ ਬੱਚਾ ਮਿਲਿਆ। ਦੇਰ ਰਾਤ ਸਥਾਨਕ ਲੋਕਾਂ ਨੂੰ ਬੱਚੇ ਦੇ ਰੋਣ ਦੀ ਆਵਾਜ਼ ਦਾ ਪਤਾ ਲੱਗਾ। ਪਰਮਜੀਤ ਕੌਰ ਅਤੇ ਉਸਦੇ ਪਰਿਵਾਰ ਨੇ ਬੱਚੇ ਨੂੰ ਚੁੱਕਿਆ ਅਤੇ ਤੁਰੰਤ ਉਸਨੂੰ ਇਲਾਜ ਲਈ ਹਸਪਤਾਲ ਲੈ ਗਏ। ਪਰਿਵਾਰ ਦੇ ਅਨੁਸਾਰ, ਉਹ ਸਾਰੀ ਰਾਤ ਬੱਚੇ ਨੂੰ ਲੈ ਕੇ ਕਈ ਹਸਪਤਾਲਾਂ ਵਿੱਚ ਘੁੰਮਦੇ ਰਹੇ,

Read More
Punjab

ਫੈਕਟਰੀ ਦੀ ਕੰਧ ’ਤੇ ਕੋਈ ਛੱਡ ਗਿਆ ਨਵਜਾਤ ਬੱਚੀ! ਝੁੱਗੀ-ਝੋਪੜੀ ਵਾਲਿਆਂ ਚੁੱਕੀ, ਨਰਸ ਨੇ ਲਈ ਗੋਦ

ਖੰਨਾ ਤੋਂ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਕਿਸੇ ਮਾਂ ਨੇ 9 ਮਹੀਨੇ ਤਕ ਬੱਚੇ ਨੂੰ ਆਪਣੇ ਪੇਟ ਅੰਦਰ ਪਾਲ਼ਿਆ ਤੇ ਫਿਰ ਜਨਮ ਦਿੰਦਿਆਂ ਹੀ ਉਸ ਨੂੰ ਲਾਵਾਰਿਸ ਬਣਾ ਕੇ ਕਿਸੇ ਫੈਕਟਰੀ ਦੀ ਕੰਧ ਕੋਲ ਛੱਡ ਦਿੱਤਾ। ਮਾਪਿਆਂ ਵੱਲੋਂ ਨਕਾਰੀ ਇਸ ਬੱਚੀ ਦੀ ਕਿਸਮਤ ਇਸ ਨੂੰ ਹਸਪਤਾਲ ਲੈ ਗਈ ਜਿੱਥੇ ਇੱਕ ਬੇਔਲਾਦ

Read More