ਨਿਊਯਾਰਕ ਸਟੇਟ ਸੈਨੇਟ ਨੇ 1984 ਸਿੱਖ ਨਸਲਕੁਸ਼ੀ ਨੂੰ ਮਾਨਤਾ ਦੇ ਕੇ ਰਚਿਆ ਇਤਿਹਾਸ
‘ਦ ਖ਼ਾਲਸ ਬਿਊਰੋ (ਇਸ਼ਵਿੰਦਰ ਸਿੰਘ ਦਾਖ਼ਾ) : ਹੇ ਅਕਾਲਪੁਰਖ਼, ਸਾਨੂੰ ਬੇਗਮਪੁਰਾ ਬਣਾਉਣ ਦੀ ਸ਼ਕਤੀ ਬਖ਼ਸ਼ੋ – ਇੱਕ ਅਜਿਹੀ ਦੁਨੀਆਂ ਜਿੱਥੇ ਦੁਖ, ਕੋਈ ਵੀ ਡਰ, ਢਹਿੰਦੀਕਲਾ ਤੇ ਵਾਧੂ ਟੈਕਸ ਨਾ ਹੋਵੇ, ਜਿੱਥੇ ਸੱਚ ਝੂਠ ਉੱਤੇ ਜਿੱਤ ਪ੍ਰਾਪਤ ਕਰੇ ਅਤੇ ਵਿਸ਼ਵਵਿਆਪੀ ਭਾਈਚਾਰਕ ਸਮਾਨਤਾ, ਪਿਆਰ, ਸ਼ਾਂਤੀ ਅਤੇ ਨਿਆਂ ਸਰਬਉੱਚ ਹੋਵੇ। ਇਹ ਬੋਲ ਉਸ ਅਰਦਾਸ ਦੇ ਹਨ ਜੋ ਗੁਰਦੁਆਰਾ