ਨਿਊਯਾਰਕ ਵਿੱਚ ਡੈਲਟਾ ਏਅਰ ਲਾਈਨਜ਼ ਦੇ ਦੋ ਜਹਾਜ਼ ਆਪਸ ‘ਚ ਟਕਰਾਏ
ਬੁੱਧਵਾਰ ਰਾਤ ਨੂੰ ਅਮਰੀਕਾ ਦੇ ਨਿਊਯਾਰਕ ਸ਼ਹਿਰ ਦੇ ਲਾਗਾਰਡੀਆ ਹਵਾਈ ਅੱਡੇ ‘ਤੇ ਡੈਲਟਾ ਏਅਰਲਾਈਨਜ਼ ਦੀਆਂ ਦੋ ਉਡਾਣਾਂ ਦੀ ਟੱਕਰ ਨਾਲ ਵੱਡੀ ਹਵਾਈ ਦੁਰਘਟਨਾ ਟਲ ਗਈ। ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਸਥਾਨਕ ਸਮੇਂ ਅਨੁਸਾਰ ਰਾਤ 9:56 ਵਜੇ ਇੱਕ ਖੇਤਰੀ ਜੈੱਟ, ਜੋ ਗੇਟ ਵੱਲ ਜਾ ਰਿਹਾ ਸੀ, ਦੀ ਦੂਜੀ ਡੈਲਟਾ ਉਡਾਣ ਨਾਲ ਟੱਕਰ ਹੋਈ, ਜੋ ਲੈਂਡਿੰਗ ਤੋਂ