India

ਸ਼ੀਨਾ ਬੋਰਾ ਕਤਲ ਕੇਸ ‘ਚ ਆਇਆ ਨਵਾਂ ਮੋੜ ‘ਜ਼ਿੰਦਾ ਹੈ ਸ਼ੀਨਾ ਬੋਰਾ’

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):-ਮੁੰਬਈ ਵਿੱਚ 2012 ’ਚ ਹੋਏ ਸ਼ੀਨਾ ਬੋਰਾ ਕਤਲ ਕੇਸ ਵਿੱਚ ਉਸ ਵੇਲੇ ਨਵਾਂ ਮੋੜ ਆ ਗਿਆ, ਜਦੋਂ ਸ਼ੀਨਾ ਦੇ ਕਤਲ ਦੀ ਮੁਲਜ਼ਮ ਉਸ ਦੀ ਮਾਂ ਇੰਦਰਾਣੀ ਮੁਖਰਜੀ ਨੇ ਦਾਅਵਾ ਕੀਤਾ ਕਿ ਉਸ ਦੀ ਧੀ ਜ਼ਿੰਦਾ ਹੈ। ਜੇਲ੍ਹ ਵਿੱਚ ਬੰਦ ਇੰਦਰਾਣੀ ਦਾ ਦਾਅਵਾ ਹੈ ਕਿ ਉਸ ਦੀ ਇੱਕ ਸਾਥੀ ਮਹਿਲਾ ਕੈਦੀ ਨੇ

Read More