ਟਰੰਪ ਨੇ ਨਵੇਂ ਟੈਰਿਫ ਦਾ ਕੀਤਾ ਐਲਾਨ, ਕਿਹੜੇ ਦੇਸ਼ ਪ੍ਰਭਾਵਿਤ ਹੋਣਗੇ?
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਨਵੇਂ ਟੈਰਿਫ ਦਾ ਐਲਾਨ ਕੀਤਾ ਹੈ। ਬੀਬੀਸੀ ਦੀ ਖ਼ਬਰ ਦੇ ਮੁਤਾਬਕ ਡੋਨਾਲਡ ਟਰੰਪ ਨੇ ਐਲਾਨ ਕੀਤਾ ਹੈ ਕਿ 1 ਨਵੰਬਰ ਤੋਂ ਅਮਰੀਕਾ ਆਉਣ ਵਾਲੇ ਸਾਰੇ ਦਰਮਿਆਨੇ ਅਤੇ ਵੱਡੇ ਟਰੱਕਾਂ ‘ਤੇ 25 ਪ੍ਰਤੀਸ਼ਤ ਟੈਰਿਫ ਲਗਾਇਆ ਜਾਵੇਗਾ। ਟਰੰਪ ਨੇ ਇਹ ਐਲਾਨ ਸੋਮਵਾਰ ਨੂੰ ਟਰੂਥ ਸੋਸ਼ਲ ਰਾਹੀਂ ਕੀਤਾ। ਟਰੰਪ ਨੇ ਆਪਣੀ ਪੋਸਟ