Media ‘ਚ ਚਲ ਰਹੀ ਗਲਤ ਖਬਰ, ਜਥੇਦਾਰ ਗੜਗੱਜ ਦੇ ਵਿਰੋਧ ਦੀ ਖਬਰ ਦੀ ਅਸਲ ਸੱਚਾਈ
ਮੂਸੇਵਾਲਾ ਦਾ ‘Drippy’ ਨਾਂ ਦਾ ਨਵਾਂ ਗੀਤ ਰਿਲੀਜ਼ ਹੋਇਆ ਹੈ। ਦੱਸ ਦੇਈਏ ਕਿ ਮੂਸੇਵਾਲਾ ਦਾ ਇਹ ਗੀਤ ਸਵੇਰੇ 10.02 ਮਿੰਟ ‘ਤੇ ਰਿਲੀਜ਼ ਹੋਇਆ। ਕੁਝ ਹੀ ਮਿੰਟਾਂ ਗੀਤ ਨੇ ਸਾਰੇ ਰਿਕਾਰਡ ਤੋੜ ਦਿੱਤੇ।