ਕੇਂਦਰੀ ਵਿੱਤ ਮੰਤਰਾਲੇ ਨੇ ਕੀਤੇ ਨਵੇਂ ਪੀਐੱਫ ਨਿਯਮ ਲਾਗੂ
‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਕੇਂਦਰੀ ਵਿੱਤ ਮੰਤਰਾਲੇ ਨੇ ਪੀਐੱਫ ਖਾਤਿਆਂ ਵਿੱਚ ਜਮਾਂ ਰਕਮ ਦੇ ਬਿਆਜ ਉੱਤੇ ਟੈਕਸ ਲਗਾਉਣ ਲਈ ਨਵੇਂ ਨਿਯਮ ਜਾਰੀ ਕੀਤੇ ਹਨ। ਆਮਦਨ ਕਰ ਕਾਨੂੰਨ ਵਿੱਚ 25ਵੀਂ ਸੋਧ ਤਹਿਤ ਜੋੜੀ ਗਈ ਧਾਰਾ 9ਡੀ ਮੁਤਾਬਿਕ ਪੀਐੱਫ ਖਾਤਿਆਂ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਹੈ। ਸਰਕਾਰ ਨੇ ਫਾਈਨੈਂਸ ਐਕਟ-2021 ਵਿੱਚ ਹੀ ਇਹ ਪ੍ਰਬੰਧ ਜੋੜਿਆ