Punjab

ਲੁਧਿਆਣਾ ਬਲਾ ਸਟ ਮਾਮਲੇ ‘ਚ ਹੋਇਆ ਨਵਾਂ ਖੁਲਾਸਾ

‘ਦ ਖਾਲਸ ਬਿਉੁਰੋ:ਬੀਤੇ ਦਿਨੀਂ ਲੁਧਿਆਣਾ ਬੰ ਬ ਧਮਾ ਕੇ ਨਾਲ ਜੁੜੀ ਇੱਕ ਹੋਰ ਵੱਡੀ ਖਬਰ ਸਾਹਮਣੇ ਆਈ ਹੈ। ਹਮ ਲੇ ਦਾ ਕਥਿਤ ਮੁਲ ਜ਼ਮ ਗਗਨਦੀਪ ਸਿੰਘ ਜ਼ਮਾਨਤ ’ਤੇ ਰਿਹਾਅ ਹੋਣ ਤੋਂ ਬਾਅਦ ਵੀ ਥਾਣਾ ਸਦਰ ਖੰਨਾ ਆਉਂਦਾ-ਜਾਂਦਾ ਰਹਿੰਦਾ ਸੀ। ਐੱਨਆਈਏ ਅਤੇ ਪੁਲਿਸ ਵੱਲੋਂ ਥਾਣਾ ਸਦਰ ਦੇ ਸੀਸੀਟੀਵੀ ਦੀ ਫੁਟੇਜ ਚੈੱਕ ਕੀਤੀ ਜਾ ਰਹੀ ਹੈ। ਇਹ

Read More