Khaas Lekh Khalas Tv Special Punjab

ਜਿਨ੍ਹਾਂ ਦਾ BP ਹਾਈ ਰਹਿੰਦਾ ਹੈ, ਉਨ੍ਹਾਂ ਕਰੋੜਾਂ ਮਰੀਜ਼ਾਂ ਲਈ ਅਨੋਖੀ ਜਾਣਕਾਰੀ। ਖ਼ਾਸ ਰਿਪੋਰਟ

ਜੇਕਰ ਤੁਹਾਨੂੰ ਜਾਂ ਫਿਰ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹਾਈ ਬਲੱਡ ਪ੍ਰੈਸ਼ਰ ਦੀ ਪਰੇਸ਼ਾਨੀ ਹੈ ਅਤੇ ਤੁਹਾਨੂੰ ਰੋਜ਼ਾਨਾ ਇਸ ਨੂੰ ਕੰਟਰੋਲ ਕਰਨ ਦੇ ਲਈ ਦਵਾਈ ਲੈਣੀ ਪੈਂਦੀ ਹੈ ਤਾਂ ਹੁਣ ਨਹੀਂ ਲੈਣੀ ਪਏਗੀ।ਕਿਉਂਕਿ ਸਾਲ ਵਿੱਚ 2 ਇੰਜੈਕਸ਼ਨ ਤੁਹਾਡੀ BP ਨੂੰ ਪੂਰੀ ਤਰ੍ਹਾਂ ਕੰਟਰੋਲ ਵਿੱਚ ਲੈ ਆਵੇਗਾ। ਸੁਣਨ ਵਿੱਚ ਇਹ ਭਾਵੇ ਤੁਹਾਨੂੰ ਅਜੀਬ ਲੱਗ ਰਿਹਾ ਹੋਵੇਗਾ

Read More