India

New Education Policy: ਹੁਣ ਇਸ ਸੂਬੇ ‘ਚ ਚਾਰ ਸਾਲਾਂ ‘ਚ ਹੋਵੇਗੀ ਗ੍ਰੈਜੂਏਸ਼ਨ, ਜਾਣੋ ਨਵੇਂ ਨਿਯਮ

ਨਵੀਂ ਦਿੱਲੀ : ਹੁਣ ਬਿਹਾਰ ਵਿੱਚ ਬੈਚਲਰ ਡਿਗਰੀ ਕੋਰਸ ਦਾ ਕੋਰਸ ਚਾਰ ਸਾਲਾਂ ਵਿੱਚ ਹੋਵੇਗਾ। ਇਸ ਸਬੰਧੀ ਰਾਜਪਾਲ ਰਾਜੇਂਦਰ ਵਿਸ਼ਵਨਾਥ ਅਰਲੇਕਰ ਨੇ ਉੱਚ ਪੱਧਰੀ ਮੀਟਿੰਗ ਕਰਕੇ ਹੁਕਮ ਜਾਰੀ ਕੀਤਾ ਹੈ। ਹੈ। ਇਸ ਕੋਰਸ ਵਿੱਚ CSBS ਯਾਨੀ ਚੁਆਇਸ ਬੇਸਡ ਕ੍ਰੈਡਿਟ ਸਿਸਟਮ ਲਾਗੂ ਹੋਵੇਗਾ। ਮੀਟਿੰਗ ਵਿੱਚ ਸੀਬੀਸੀਐਸ ਅਤੇ ਸਮੈਸਟਰ ਪ੍ਰਣਾਲੀ ਨੂੰ ਲਾਗੂ ਕਰਨ ਦੀਆਂ ਹਦਾਇਤਾਂ ਦਿੰਦਿਆਂ ਰਾਜਪਾਲ

Read More
India

PM ਮੋਦੀ ਨੇ ਨਵੀਂ ਸਿੱਖਿਆ ਨੀਤੀ ਦੀ ਕੀਤੀ ਸ਼ਲਾਘਾ, ਸਾਂਝੇ ਕੀਤੇ ਅਹਿਮ ਤੱਥ !

‘ਦ ਖ਼ਾਲਸ ਬਿਊਰੋ(ਅਤਰ ਸਿੰਘ):- ਦੇਸ਼ ਵਿੱਚ ਨਵੀਂ ਸਿੱਖਿਆ ਨੀਤੀ ਬਣਾਉਣ ਤੋਂ ਬਾਅਦ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ “ਕਈ ਸਾਲਾਂ ਤੋਂ ਸਾਡੀ ਸਿੱਖਿਆ ਪ੍ਰਣਾਲੀ ਵਿਚ ਕੋਈ ਵੱਡਾ ਬਦਲਾਅ ਨਹੀਂ ਆਇਆ। ਨਵੀਂ ਨੀਤੀ ਅਨੁਸਾਰ ਵਿਵਹਾਰਿਕ ਸਿੱਖਿਆ ‘ਤੇ ਜ਼ੋਰ ਦਿੱਤਾ ਜਾਵੇਗਾ। ਬਦਲਦੇ ਸਮੇਂ ‘ਚ ਜ਼ਰੂਰੀ ਸੀ ਕਿ ਸਿੱਖਿਆ ਨੀਤੀ ‘ਚ

Read More