India Punjab

ਕਿਸਾਨ ਮੁੜ ਸ਼ੁਰੂ ਕਰਨਗੇ ਅੰਦੋ ਲਨ !

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਦਿੱਲੀ ਵਿੱਚ ਸੰਯੁਕਤ ਕਿਸਾਨ ਮੋਰਚਾ ਨੇ ਆਪਣੀ ਮੀਟਿੰਗ ਵਿੱਚ ਵੱਡਾ ਫੈਸਲਾ ਲਿਆ ਹੈ। ਡਾ.ਦਰਸ਼ਨਪਾਲ ਨੇ ਕਿਹਾ ਕਿ 21 ਮਾਰਚ ਨੂੰ ਦੇਸ਼ ਭਰ ਵਿੱਚ ਪ੍ਰਦਰਸ਼ਨ ਹੋਣਗੇ। ਕਿਸਾਨਾਂ ਨੇ ਐਲਾਨ ਕੀਤਾ ਹੈ ਕਿ 11 ਤੋਂ 17 ਅਪ੍ਰੈਲ ਤੱਕ ਇੱਕ ਹਫ਼ਤਾ ਐਮਐੱਸਪੀ ਦੀ ਗਾਰੰਟੀ ਲੈਣ ਲਈ ਹਫ਼ਤਾ ਮਨਾਇਆ ਜਾਵੇਗਾ। ਲੋਕ ਮੰਡੀ, ਤਹਿਸੀਲ,

Read More