ਬੱਚਿਆਂ ਨੂੰ Nestlé ਦਾ ਸੈਰੇਲੈਕ ਦੇਣ ਵਾਲੇ ਸਾਵਧਾਨ! ਕੇਂਦਰ ਸਰਕਾਰ ਨੇ ਸ਼ੁਰੂ ਕੀਤੀ ਕਾਰਵਾਈ
ਨੇਸਲੇ (Nestle) ਦੇ ਬੱਚਿਆਂ ਦੇ ਖਾਣੇ ਵਾਲੇ ਉਤਪਾਦਾਂ ਵਿੱਚ ਸ਼ੂਗਰ (Sugar) ਮਿਲਣ ਦੀਆਂ ਖ਼ਬਰਾਂ ਸਾਹਮਣੇ ਆਉਣ ਬਾਅਦ ਕੇਂਦਰ ਸਰਕਾਰ ਨੇ ਇਸ ਦੀ ਜਾਂਚ ਸ਼ੁਰੂ ਕਰਨ ਦੇ ਹੁਕਮ ਦੇ ਦਿੱਤੇ ਹਨ। ਫੂਡ ਸੇਫਟੀ ਰੈਗੂਲੇਟਰ FSSAI (Food Safety and Standards Authority of India) ਨੇ ਵੀਰਵਾਰ ਨੂੰ ਕਿਹਾ ਕਿ ਉਹ ਨੇਸਲੇ ਦੇ ਸੈਰੇਲੈਕ ਬੇਬੀ ਫੂਡ ਦੇ ਨਮੂਨੇ ਇਕੱਠੇ