ਨੇਪਾਲ ਪੁਲਿਸ ਨੇ 33 ਸਾਲਾ ਅਧਿਆਤਮਿਕ ਗੁਰੂ ਰਾਮ ਬਹਾਦੁਰ ਬੋਮਜਾਨ ਨੂੰ ਉਸਦੇ ਆਸ਼ਰਮਾਂ ਵਿੱਚ ਪੈਰੋਕਾਰਾਂ ਨਾਲ ਬਲਾਤਕਾਰ ਕਰਨ ਅਤੇ ਲੋਕਾਂ ਨੂੰ ਗ਼ਾਇਬ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ