India Punjab

ਮਾਨ-ਢੇਸੀ ਮੁਲਾਕਾਤ ਨੂੰ ਲੈ ਕੇ ਨੀਲ ਗਰਗ ਦਾ ਬੀਜੇਪੀ ‘ਤੇ ਨਿ ਸ਼ਾਨਾ

‘ਦ ਖ਼ਾਲਸ ਬਿਊਰੋ : ਆਮ ਆਦਮੀ ਪਾਰਟੀ ਦੇ ਆਗੂ ਨੀਲ ਗਰਗ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਢੇਸੀ ਨਾਲ ਮੁਲਾਕਾਤ ਨੂੰ ਗਰਮਾਈ ਸਿਆਸਤ ਦੇ ਮੱਦੇਨਜ਼ਰ ਬੀਜੇਪੀ ਉੱਤੇ ਤਿੱ ਖਾ ਨਿਸ਼ਾ ਨਾ ਕੱਸਿਆ ਹੈ। ਨੀਲ ਗਰਗ ਨੇ ਬੀਜੇਪੀ ਅਤੇ ਢੇਸੀ ਦੀਆਂ ਪੁਰਾਣੀਆਂ ਤਸਵੀਰਾਂ ਆਪਣੇ ਟਵਿੱਟਰ ਹੈਂਡਲ ਤੋਂ ਸਾਂਝੀਆਂ ਕੀਤੀਆਂ ਹਨ। ਨੀਲ ਗਰਗ ਵੱਲੋਂ

Read More