ਮੁਹਾਲੀ ਪੁਲਿਸ ਦੀ ਵੱਡੀ ਲਾਪਰਵਾਹੀ, ਗੈਂਗਸਟਰਾਂ ਦੇ ਭੁਲੇਖੇ ਤਾਸ਼ ਖੇਡ ਰਹੇ ਦੁਕਾਨਦਾਰਾਂ ਦੇ ਕੰਨ ਨਾਲ ਲਾ ਲਏ ਪਿਸਤੌਲ, ਡਰ ਕਾਰਨ ਇੱਕ ਦੀ ਮੌਤ
ਮੋਹਾਲੀ ਨੇੜੇ ਮੁੱਲਾਂਪੁਰ ਗਰੀਬਦਾਸ ਵਿੱਚ ਪੰਜਾਬ ਪੁਲਿਸ ਦੀ ਇੱਕ ਵੱਡੀ ਲਾਪਰਵਾਹੀ ਵਾਲੀ ਘਟਨਾ ਸਾਹਮਣੇ ਆਈ ਹੈ, ਜਿਸ ਕਾਰਨ ਇੱਕ ਦੁਕਾਨਦਾਰ ਦੀ ਦਿਲ ਦਾ ਦੌਰਾ ਪੈਣ ਨਾਲ ਮੌਕੇ ਤੇ ਮੌਤ ਹੋ ਗਈ। ਸੋਮਵਾਰ ਸ਼ਾਮ ਨੂੰ ਸੀਆਈਏ (ਸਿਟੀਜ਼ਨ ਇਨਫਰਮੇਸ਼ਨ ਐਂਡ ਐਕਸ਼ਨ) ਟੀਮ ਨੂੰ ਜੂਏ ਬਾਰੇ ਜਾਣਕਾਰੀ ਮਿਲੀ, ਜਿਸ ਤੇ ਉਹ ਸਿਵਲ ਕੱਪੜਿਆਂ ਵਿੱਚ ਪਹੁੰਚੇ। ਪਰ ਉਨ੍ਹਾਂ ਨੇ