India

NEET ਦੇ ਨਵੇਂ ਨਤੀਜੇ ਵੀ ਸਵਾਲਾਂ ਦੇ ਘੇਰੇ ’ਚ! 2321 ਵਿਦਿਆਰਥੀਆਂ ਨੇ ਹਾਸਲ ਕੀਤੇ 700 ਤੋਂ ਵੱਧ ਅੰਕ, ਸੀਕਰ ਦਾ ਨਤੀਜਾ 6 ਗੁਣਾ ਵੱਧ

ਨਵੀਂ ਦਿੱਲੀ: ਨੈਸ਼ਨਲ ਟੈਸਟਿੰਗ ਏਜੰਸੀ (NTA) ਨੇ ਸ਼ਨੀਵਾਰ (20 ਜੁਲਾਈ) ਨੂੰ ਸੁਪਰੀਮ ਕੋਰਟ ਦੇ ਆਦੇਸ਼ਾਂ ‘ਤੇ NEET UG-2024 ਲਈ ਹਾਜ਼ਰ ਹੋਏ 23.22 ਲੱਖ ਵਿਦਿਆਰਥੀਆਂ ਦੇ ਕੇਂਦਰ-ਸ਼ਹਿਰ ਅਨੁਸਾਰ ਨਤੀਜੇ ਜਾਰੀ ਕੀਤੇ ਹਨ। ਦੇਸ਼ ਭਰ ਵਿੱਚ 2321 ਵਿਦਿਆਰਥੀਆਂ ਨੇ 700 ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ। 30,204 ਵਿਦਿਆਰਥੀਆਂ ਨੇ 650 ਤੋਂ ਵੱਧ ਅਤੇ 81,550 ਨੇ 600 ਤੋਂ

Read More
India

NEET UG ਦਾ ਨਤੀਜਾ ਦੁਬਾਰਾ ਐਲਾਨਿਆ, ਸੁਪਰੀਮ ਕੋਰਟ ਨੇ ਦਿੱਤਾ ਸੀ ਹੁਕਮ

ਬਿਉਰੋ ਰਿਪੋਰਟ: NEET UG ਦਾ ਸੋਧਿਆ ਨਤੀਜਾ ਦੁਾਰਾ ਐਲਾਨ ਦਿੱਤਾ ਗਿਆ ਹੈ। ਸੁਪਰੀਮ ਕੋਰਟ ਦੀਆਂ ਹਦਾਇਤਾਂ ਤੋਂ ਬਾਅਦ 20 ਜੁਲਾਈ ਨੂੰ ਉਮੀਦਵਾਰਾਂ ਦੇ ਅੰਕ ਸੋਧੇ ਗਏ ਹਨ। ਉਮੀਦਵਾਰ ਅਧਿਕਾਰਤ ਵੈੱਬਸਾਈਟ exams.nta.ac.in/NEET/ ਤੋਂ ਆਪਣਾ ਸੋਧਿਆ ਸਕੋਰ ਕਾਰਡ ਡਾਊਨਲੋਡ ਕਰ ਸਕਦੇ ਹਨ। ਦਰਜਨਾਂ ਪਟੀਸ਼ਨਾਂ ’ਤੇ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਪ੍ਰੀਖਿਆ ਏਜੰਸੀ ਨੂੰ NEET ਦੇ ਨਤੀਜੇ ਸ਼ਹਿਰ

Read More
India

NEET ਦੀ ਮੁੜ ਪ੍ਰੀਖਿਆ ਦਾ ਨਤੀਜਾ ਜਾਰੀ! 67 ਤੋਂ ਘਟਾ ਕੇ 61 ਹੋਏ ‘ਟਾਪਰ!’ 1563 ਉਮੀਦਵਾਰਾਂ ਲਈ ਰੱਖੀ ਗਈ ਸੀ ਪ੍ਰੀਖਿਆ

NTA ਨੇ NEET UG ਮੁੜ ਪ੍ਰੀਖਿਆ ਦਾ ਨਤੀਜਾ ਜਾਰੀ ਕਰ ਦਿੱਤਾ ਹੈ। 813 ਉਮੀਦਵਾਰ ਜੋ ਮੁੜ-ਪ੍ਰੀਖਿਆ ਵਿੱਚ ਸ਼ਾਮਲ ਹੋਏ ਸਨ, ਉਹ ਅਧਿਕਾਰਤ ਵੈੱਬਸਾਈਟ exams.nta.ac.in ’ਤੇ ਜਾ ਕੇ ਆਪਣਾ ਨਵਾਂ ਸਕੋਰਕਾਰਡ ਚੈੱਕ ਕਰ ਸਕਦੇ ਹਨ। ਮੁੜ ਪ੍ਰੀਖਿਆ ਦੇ ਨਤੀਜੇ ਜਾਰੀ ਹੋਣ ਤੋਂ ਬਾਅਦ ਹੁਣ ਟਾਪਰਾਂ ਦੀ ਗਿਣਤੀ 67 ਤੋਂ ਘਟ ਕੇ 61 ਰਹਿ ਗਈ ਹੈ। NEET

Read More