India

ਸਮੋਸੇ ਵੇਚਣ ਵਾਲੇ ਮੁੰਡੇ ਨੇ ਰਚਿਆ ਇਤਿਹਾਸ! ਦਿਨ ਵੇਲੇ ਵੇਚਦਾ ਸੀ ਸਮੋਸੇ, ਰਾਤ ​​ਨੂੰ ਮੈਡੀਕਲ ਦੀ ਤਿਆਰੀ, NEET UG ਕੀਤਾ ਟਾਪ

ਬਿਉਰੋ ਰਿਪੋਰਟ: ਨੋਇਡਾ ਦੇ ਨੌਜਵਾਨ ਸੰਨੀ ਕੁਮਾਰ ਨੇ ਆਪਣੇ ਹਮਉਮਰਾਂ ਲਈ ਇੱਕ ਵੱਡੀ ਮਿਸਾਲ ਕਾਇਮ ਕੀਤੀ ਹੈ। ਮਸ਼ਹੂਰ ਅਧਿਆਪਕ ਫਿਜ਼ਿਕਸ ਵਾਲਾ ਦੇ ਅਲਖ ਪਾਂਡੇ ਅਕਸਰ ਉਨ੍ਹਾਂ ਵਿਦਿਆਰਥੀਆਂ ਦੀਆਂ ਪ੍ਰੇਰਨਾਦਾਇਕ ਕਹਾਣੀਆਂ ਸਾਂਝੀਆਂ ਕਰਦੇ ਹਨ ਜਿਨ੍ਹਾਂ ਨੇ ਆਪਣੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਸਾਰੀਆਂ ਰੁਕਾਵਟਾਂ ਦਾ ਸਾਹਮਣਾ ਕੀਤਾ ਹੋਵੇ। ਹਾਲ ਹੀ ਵਿੱਚ ਉਨ੍ਹਾਂ ਨੇ ਨੋਇਡਾ ਦੇ ਇਸ

Read More
India

ਸੁਪਰੀਮ ਕੋਰਟ ਦਾ ਵੱਡਾ ਫੈਸਲਾ! ਦੁਬਾਰਾ ਨਹੀਂ ਹੋਵੇਗੀ NEET UG ਦੀ ਪ੍ਰੀਖਿਆ

ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਵਿਵਾਦਿਤ NEET UG 2024 ਨਾਲ ਸਬੰਧਿਤ ਪਟੀਸ਼ਨਾਂ ’ਤੇ ਆਪਣਾ ਫੈਸਲਾ ਸੁਣਾਇਆ ਹੈ। ਸੁਪਰੀਮ ਕੋਰਟ ਨੇ NEET-UG ਪ੍ਰੀਖਿਆ 2024 ਨੂੰ ਰੱਦ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਸੁਪਰੀਮ ਕੋਰਟ ਨੇ ਮੰਗਲਵਾਰ (23 ਜੁਲਾਈ) ਨੂੰ ਆਪਣੇ ਫੈਸਲੇ ’ਚ ਕਿਹਾ ਕਿ ਪ੍ਰੀਖਿਆ ਵਿੱਚ ਖ਼ਾਮੀਆਂ ਦੇ ਪੁਖ਼ਤਾ ਸਬੂਤ ਨਹੀਂ ਮਿਲੇ ਹਨ। ਪ੍ਰੀਖਿਆ ਰੱਦ ਕਰਨ

Read More
India

NEET ਦੇ ਨਵੇਂ ਨਤੀਜੇ ਵੀ ਸਵਾਲਾਂ ਦੇ ਘੇਰੇ ’ਚ! 2321 ਵਿਦਿਆਰਥੀਆਂ ਨੇ ਹਾਸਲ ਕੀਤੇ 700 ਤੋਂ ਵੱਧ ਅੰਕ, ਸੀਕਰ ਦਾ ਨਤੀਜਾ 6 ਗੁਣਾ ਵੱਧ

ਨਵੀਂ ਦਿੱਲੀ: ਨੈਸ਼ਨਲ ਟੈਸਟਿੰਗ ਏਜੰਸੀ (NTA) ਨੇ ਸ਼ਨੀਵਾਰ (20 ਜੁਲਾਈ) ਨੂੰ ਸੁਪਰੀਮ ਕੋਰਟ ਦੇ ਆਦੇਸ਼ਾਂ ‘ਤੇ NEET UG-2024 ਲਈ ਹਾਜ਼ਰ ਹੋਏ 23.22 ਲੱਖ ਵਿਦਿਆਰਥੀਆਂ ਦੇ ਕੇਂਦਰ-ਸ਼ਹਿਰ ਅਨੁਸਾਰ ਨਤੀਜੇ ਜਾਰੀ ਕੀਤੇ ਹਨ। ਦੇਸ਼ ਭਰ ਵਿੱਚ 2321 ਵਿਦਿਆਰਥੀਆਂ ਨੇ 700 ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ। 30,204 ਵਿਦਿਆਰਥੀਆਂ ਨੇ 650 ਤੋਂ ਵੱਧ ਅਤੇ 81,550 ਨੇ 600 ਤੋਂ

Read More
India

NEET UG ਦਾ ਨਤੀਜਾ ਦੁਬਾਰਾ ਐਲਾਨਿਆ, ਸੁਪਰੀਮ ਕੋਰਟ ਨੇ ਦਿੱਤਾ ਸੀ ਹੁਕਮ

ਬਿਉਰੋ ਰਿਪੋਰਟ: NEET UG ਦਾ ਸੋਧਿਆ ਨਤੀਜਾ ਦੁਾਰਾ ਐਲਾਨ ਦਿੱਤਾ ਗਿਆ ਹੈ। ਸੁਪਰੀਮ ਕੋਰਟ ਦੀਆਂ ਹਦਾਇਤਾਂ ਤੋਂ ਬਾਅਦ 20 ਜੁਲਾਈ ਨੂੰ ਉਮੀਦਵਾਰਾਂ ਦੇ ਅੰਕ ਸੋਧੇ ਗਏ ਹਨ। ਉਮੀਦਵਾਰ ਅਧਿਕਾਰਤ ਵੈੱਬਸਾਈਟ exams.nta.ac.in/NEET/ ਤੋਂ ਆਪਣਾ ਸੋਧਿਆ ਸਕੋਰ ਕਾਰਡ ਡਾਊਨਲੋਡ ਕਰ ਸਕਦੇ ਹਨ। ਦਰਜਨਾਂ ਪਟੀਸ਼ਨਾਂ ’ਤੇ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਪ੍ਰੀਖਿਆ ਏਜੰਸੀ ਨੂੰ NEET ਦੇ ਨਤੀਜੇ ਸ਼ਹਿਰ

Read More
India

CBI ਨੀਟ UG ਨੂੰ ਲੈ ਕੇ ਪਟਨਾ ਪੁੱਜੀ, ਕੀਤੀ ਵੱਡੀ ਕਾਰਵਾਈ

ਨੀਟ ਯੂਜੀ ਵਿੱਚ ਪਾਈਆਂ ਗਈਆਂ ਬੇਨਿਯਮੀਆਂ ਅਤੇ ਪੇਪਰ ਲੀਕ ਮਾਮਲੇ ਵਿੱਚ ਸੀਬੀਆਈ ਨੇ ਕਾਰਵਾਈ ਕਰਦਿਆਂ ਹੋਇਆਂ ਦੋ ਹੋਰ ਲੋਕਾਂ ਨੂੰ ਪਟਨਾ ਕੋਲੋ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਦੋਵਾਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਗਿਣਤੀ 11 ਹੋ ਗਈ ਹੈ। ਦੱਸ ਦੇਈਏ ਕਿ ਮਹਾਰਾਸ਼ਟਰ ਦੇ ਲਾਤੂਰ ਤੋਂ ਪਹਿਲਾਂ ਵੀ ਇਕ ਵਿਅਕਤੀ ਨੂੰ ਗ੍ਰਿਫਤਾਰ

Read More
India

NEET UG ਕਾਊਂਸਲਿੰਗ ਬਾਰੇ ਵੱਡੀ ਖ਼ਬਰ, ਤਰੀਕ ਕੀਤੀ ਮੁਲਤਵੀ

NEET-UG 2024 ਲਈ ਕਾਉਂਸਲਿੰਗ ਪ੍ਰਕਿਰਿਆ ਅਗਲੇ ਨੋਟਿਸ ਤੱਕ ਮੁਲਤਵੀ ਕਰ ਦਿੱਤੀ ਗਈ ਹੈ। ਕਾਉਂਸਲਿੰਗ ਸੈਸ਼ਨ ਅੱਜ, ਯਾਨੀ 6 ਜੁਲਾਈ ਤੋਂ ਸ਼ੁਰੂ ਹੋਣ ਦੀ ਉਮੀਦ ਸੀ, ਹਾਲਾਂਕਿ ਮੈਡੀਕਲ ਕਾਉਂਸਲਿੰਗ ਕਮੇਟੀ ਨੇ ਇਸ ਲਈ ਕੋਈ ਵਿਸਤ੍ਰਿਤ ਨੋਟੀਫਿਕੇਸ਼ਨ ਅਤੇ ਸਮਾਂ-ਸਾਰਣੀ ਜਾਰੀ ਨਹੀਂ ਕੀਤੀ ਸੀ। ਅੱਜ ਇਹ ਸੈਸ਼ਨ ਸ਼ੁਰੂ ਨਹੀਂ ਕੀਤਾ ਗਿਆ ਹੈ। ਸੂਤਰਾਂ ਨੇ ਦੱਸਿਆ ਹੈ ਕਿ ਕੁਝ

Read More
India

NEET-UG ਦੀ ਪ੍ਰੀਖਿਆ ਰੱਦ ਕਰਨ ਦੇ ਹੱਕ ਵਿੱਚ ਨਹੀਂ ਕੇਂਦਰ! ਸੁਪਰੀਮ ਕੋਰਟ ਵਿੱਚ ਦਿੱਤਾ ਵੱਡਾ ਬਿਆਨ

ਬਿਉਰੋ ਰਿਪੋਰਟ – ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਸਾਫ਼ ਕਰ ਦਿੱਤਾ ਹੈ ਕਿ NEET-UG ਪ੍ਰੀਖਿਆ ਰੱਦ ਕਰਨਾ ਸਹੀ ਨਹੀਂ ਹੋਵੇਗਾ। ਇਸ ਦੇ ਨਾਲ ਪ੍ਰੀਖਿਆ ਦੇਣ ਵਾਲੇ ਇਮਾਨਦਾਰ ਵਿਦਿਆਰਥੀ ਗੰਭੀਰ ਖ਼ਤਰੇ ਵਿੱਚ ਆ ਜਾਣਗੇ। ਕੇਂਦਰ ਨੇ ਅਦਾਲਤ ਵਿੱਚ ਦਾਖ਼ਲ ਆਪਣੇ ਹਲਫ਼ਨਾਮੇ ਵਿੱਚ ਕਿਹਾ ਕਿ ਪ੍ਰੀਖਿਆ ਵਿੱਚ ਹੋਈ ਗੜਬੜੀ ਦੀ ਜਾਂਚ CBI ਨੂੰ ਸੌਂਪ ਦਿੱਤੀ ਗਈ

Read More
India Punjab

NEET ਪ੍ਰੀਖਿਆ ‘ਤੇ ਸੁਪਰੀਮ ਕੋਰਟ ਦਾ ਵੱਡਾ ਦਖਲ, ਕਿਹਾ “ਪੇਪਰ ਰੱਦ ਹੋਏ ਤਾਂ ਨਹੀਂ ਹੋਵੇਗੀ ਕੌਂਸਲਿੰਗ”

ਦਿੱਲੀ : NEET UG 2024 ਪ੍ਰੀਖਿਆ ਨੂੰ ਲੈ ਕੇ ਦਾਇਰ ਪਟੀਸ਼ਨਾਂ ‘ਤੇ ਸੁਪਰੀਮ ਕੋਰਟ ‘ਚ ਅੱਜ ਯਾਨੀ ਵੀਰਵਾਰ ਨੂੰ ਸੁਣਵਾਈ ਹੋਈ। ਸੁਪਰੀਮ ਕੋਰਟ ਨੇ ਇਕ ਵਾਰ ਫਿਰ NEET UG ਕਾਊਂਸਲਿੰਗ ‘ਤੇ ਪਾਬੰਦੀ ਲਗਾਉਣ ਤੋਂ ਇਨਕਾਰ ਕਰ ਦਿੱਤਾ ਹੈ। ਅਦਾਲਤ ਨੇ ਇਹ ਵੀ ਕਿਹਾ ਹੈ ਕਿ ਜੇਕਰ ਅੰਤਿਮ ਸੁਣਵਾਈ ਤੋਂ ਬਾਅਦ ਪ੍ਰੀਖਿਆ ਰੱਦ ਕੀਤੀ ਜਾਂਦੀ ਹੈ

Read More