ਮਿਹਨਤ ਨੇ ਸੋਨੇ ‘ਚ ਮੜ੍ਹ ਦਿੱਤਾ Golden Boy ਨੀਰਜ ਚੋਪੜਾ
‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਜੈਵਲਿਨ ਥ੍ਰੋਅ ’ਚ ਨੀਰਜ ਚੋਪੜਾ ਤੋਂ ਜੋ ਪੂਰੇ ਦੇਸ਼ ਨੂੰ ਉਮੀਦਾਂ ਸੀ, ਨੀਰਜ ਨੇ ਉਨ੍ਹਾਂ ਦਾ ਮਾਣ ਰੱਖਦਿਆਂ ਆਪਣੀ ਮਿਹਨਤ ਦਾ ਨਤੀਜਾ ਲੋਕਾਂ ਅੱਗੇ ਰੱਖ ਦਿੱਤਾ ਹੈ। ਟੋਕੀਓ ਉਲੰਪਿਕ ਵਿਚ ਸੋਨੇ ਦਾ ਤਮਗਾ ਫੁੰਡਣ ਵਾਲੇ ਨੀਰਜ ਉੱਤੇ ਇਨਾਮਾਂ ਦਾ ਮੀਂਹ ਵਰ੍ਹ ਰਿਹਾ ਹੈ। ਨੀਰਜ ਦੀ ਇਸ ਇਤਿਹਾਸਿਕ ਜਿੱਤ ਮਗਰੋਂ