ਪੰਜਾਬ ਦੇ ਸਕੂਲਾਂ ‘ਚ ਤੇਲਗੂ ਤੇ ਆਂਧਰਾ ਦੇ ਸਕੂਲਾਂ ‘ਚ ਪੰਜਾਬੀ ਪੜਾਈ ਜਾਵੇਗੀ !
ਆਜ਼ਾਦੀ ਦੇ 75 ਸਾਲ ਪੂਰੇ ਹੋਣ ‘ਤੇ ਕੇਂਦਰ ਸਰਕਾਰ ਵੱਲੋਂ ਵੱਖ-ਵੱਖ ਪ੍ਰੋਗਰਾਮ ਕਰਵਾਏ ਜਾ ਰਹੇ ਨੇ ‘ਦ ਖ਼ਾਲਸ ਬਿਊਰੋ : ਇਸੇ ਸਾਲ ਭਾਰਤ ਆਪਣਾ 75ਵਾਂ ਆਜ਼ਾਦੀ ਦਿਹਾੜਾ ਮਨਾਉਣ ਜਾ ਰਿਹਾ ਹੈ। ਇਸ ਮੌਕੇ ਕੇਂਦਰ ਸਰਕਾਰ ਵੱਲੋਂ ਵੱਖ-ਵੱਖ ਪ੍ਰੋਗਰਾਮ ਰੱਖੇਹਨ। ਹਰ ਇੱਕ ਸੂਬੇ ਨੂੰ ਭਾਸ਼ਾਵਾਂ ਦੇ ਨਾਲ ਜੋੜਨ ਦੇ ਲਈ ਖ਼ਾਸ ਪ੍ਰੋਗਰਾਮ ਰੱਖਿਆ ਗਿਆ ਹੈ। ਪੰਜਾਬ