ਅਮਰੀਕਾ ਵਸਦੇ ਇਸ ਨੇਵੀ ਕਮਾਂਡਰ ਦੀ ਇਮਾਨਦਾਰੀ ਨਹੀਂ ਦੇਖੀ ਤਾਂ ਕੀ ਦੇਖਿਆ
‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):- ਹਰਿਆਣਾ ਦੇ ਹਿਸਾਰ ਤੋਂ ਇੱਕ ਅਨੌਖਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਆਪਣੇ ਬੇਟੇ ਕੋਲ ਜਾਣ ਤੋਂ ਬਾਅਦ ਅਮਰੀਕਾ ਵਿੱਚ ਰਹਿਣ ਵਾਲਾ ਇੱਕ ਵਿਅਕਤੀ ਭਾਰਤ ਦੇ ਇੱਕ ਮਿਠਾਈ ਵਾਲੇ ਦੇ 28 ਰੁਪਏ ਦੇਣੇ ਨਹੀਂ ਭੁੱਲਿਆ। 68 ਸਾਲ ਬਾਅਦ ਜਦੋਂ ਉਹ ਵਿਅਕਤੀ 85 ਸਾਲ ਦੀ ਉਮਰ ਵਿੱਚ ਅਮਰੀਕਾ ਤੋਂ ਭਾਰਤ ਆਇਆ ਤਾਂ