ਸ਼ੁਰੂ ਹੋਇਆ ਨਵਰਾਤਰੀ ਦਾ ਤਿਉਹਾਰ-ਮੰਦਿਰਾਂ ਵਿੱਚ ਕੀ ਹਨ ਖ਼ਾਸ ਹਦਾਇਤਾਂ, ਪੜ੍ਹੋ ਇਸ ਖ਼ਬਰ ਵਿੱਚ
‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਅੱਜ ਤੋਂ ਨਵਰਾਤਰੀ ਦੀ ਸ਼ੁਰੂਆਤ ਹੋ ਰਹੀ ਹੈ। ਦੇਸ਼ ਭਰ ਦੇ ਮੰਦਿਰਾਂ ਵਿੱਚ ਅੱਜ ਸ਼ਰਧਾਲੂਆਂ ਵੱਲੋਂ ਮੱਥਾ ਟੇਕਿਆ ਜਾ ਰਿਹਾ ਹੈ, ਪਰ ਇਸ ਦੌਰਾਨ ਪ੍ਰਸ਼ਾਸਨ ਨੇ ਮੰਦਰਾਂ ਵਿਚ ਸ਼ਰਧਾਲੂਆਂ ਦੇ ਆਉਣ ਅਤੇ ਉਨ੍ਹਾਂ ਲਈ ਦਰਸ਼ਨ ਕਰਨ ਲਈ ਕਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਇਨ੍ਹਾਂ ਦਾ 100 ਫੀਸਦ ਪਾਲਣ ਕਰਨ