ਪੰਜਾਬ ‘ਚ ਰਾਜਸਭਾ ਲਈ ਫਰਜੀਵਾੜਾ, ਨਵਨੀਤ ਚਤੁਰਵੇਦੀ ਵਿਰੁੱਧ ਰਾਜ ਸਭਾ ਨਾਮਜ਼ਦਗੀ ਵਿੱਚ ਜਾਅਲੀ ਦਸਤਖਤਾਂ ਦੇ ਦੋਸ਼
ਨਵਨੀਤ ਚਤੁਰਵੇਦੀ, ਜੋ ਆਪਣੇ ਆਪ ਨੂੰ ਜਨਤਾ ਪਾਰਟੀ (ਜੇਜੇਪੀ) ਦਾ ਰਾਸ਼ਟਰੀ ਪ੍ਰਧਾਨ ਦੱਸਦਾ ਹੈ, ਵਿਰੁੱਧ ਪੰਜਾਬ ਵਿੱਚ ਅਪਰਾਧਿਕ ਮਾਮਲੇ ਦਰਜ ਹੋ ਗਏ ਹਨ। ਰਾਜਸਥਾਨ ਦੇ ਜੈਪੁਰ ਨਿਵਾਸੀ ਚਤੁਰਵੇਦੀ ਨੇ ਪੰਜਾਬ ਰਾਜ ਸਭਾ ਚੋਣਾਂ ਲਈ ਨਾਮਜ਼ਦਗੀ ਦਾਖਲ ਕੀਤੀ ਸੀ, ਪਰ ਉਸ ਨੇ ਦਸ ਪੰਜਾਬੀ ਵਿਧਾਇਕਾਂ ਦੇ ਨਾਮ, ਮੋਹਰਾਂ ਅਤੇ ਦਸਤਖਤ ਜਾਅਲੀ ਬਣਾ ਕੇ ਉਨ੍ਹਾਂ ਨੂੰ ਆਪਣੇ