Punjab

ਸਿੱਧੂ ਤੇ ਚੰਨੀ ਦੇ ਰਲ ਕੇ ਚੱਲੇ ਬਿਨਾਂ ਨਹੀਂ ਹੋਣੀ ਗਤੀ

‘ਦ ਖ਼ਾਲਸ ਬਿਊਰੋ :- ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਪੰਜਾਬ ਸਿਆਸਤ ‘ਤੇ ਹਾਵੀ ਪੈਣ ਲੱਗੇ ਹਨ। ਪੰਜਾਬ ਦਾ ਐਡਵੋਕੇਟ ਜਨਰਲ ਬਦਲਾਉਣ ਵਿੱਚ ਉਨ੍ਹਾਂ ਦੀ ਪੂਰੀ ਪੁੱਗ ਗਈ ਹੈ ਅਤੇ ਏਪੀਐੱਸ ਦਿਓਲ ਦੀ ਥਾਂ ਡੀਐੱਸ ਪਤਵਾਲੀਆ ਨੂੰ ਨਵਾਂ ਐਡਵੋਕੇਟ ਜਨਰਲ ਨਿਯੁਕਤ ਕਰ ਦਿੱਤਾ ਗਿਆ ਹੈ। ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦੀ ਨਿਯੁਕਤੀ ਦੇ ਹੁਕਮ

Read More