Punjab

ਸਿੱਧੂ ਨੇ ਸ਼ਕਤੀਹੀਣ ਹੋਣ ਦਾ ਰੋ ਇਆ ਰੋ ਣਾ

‘ਦ ਖ਼ਾਲਸ ਬਿਊਰੋ :- ਬਾਬਾ ਬਕਾਲਾ ਰੈਲੀ ‘ਚ ਪਹੁੰਚੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਸ਼ਕਤੀਹੀਣ ਹੋਣ ਦਾ ਰੋਣਾ ਰੋਇਆ। ਸਿੱਧੂ ਨੇ ਕਿਹਾ ਕਿ ਉਨ੍ਹਾਂ ਕੋਲ ਪ੍ਰਸ਼ਾਸਨ ਦੀ ਤਾਕਤ ਨਹੀਂ ਹੈ। ਉਹ ਪਾਰਟੀ ਦੇ ਮੁਖੀ ਹਨ, ਪਰ ਫਿਰ ਵੀ ਉਹ ਆਪਣੀ ਮਰਜ਼ੀ ਨਾਲ ਜਨਰਲ ਸਕੱਤਰ ਦੀ ਨਿਯੁਕਤੀ ਵੀ ਨਹੀਂ ਕਰ ਸਕਦੇ। ਇਸ

Read More