Punjab

ਨਸ਼ਿਆਂ ਉੱਤੇ ਸਿੱਧੂ ਨੇ ਦੇਖੋ ਹੁਣ ਟਵੀਟ ਕਰਕੇ ਕੀ ਕਿਹਾ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਕਾਂਗਰਸ ਦੇ ਸੀਨੀਅਰ ਲੀਡਰ ਨਵਜੋਤ ਸਿੱਧੂ ਨੇ ਇਕ ਵਾਰ ਟਵੀਟ ਕਰ ਕਿਹਾ ਹੈ ਕਿ ਅੱਜ ਹਾਈ ਕੋਰਟ ਵਿਚ ਨਸ਼ਿਆਂ ਬਾਰੇ ਢਾਈ ਸਾਲ ਪਹਿਲਾਂ ਪੇਸ਼ ਕੀਤੀ ਸੀਲਬੰਦ ਰਿਪੋਰਟ ਖੋਲ੍ਹੀ ਜਾਵੇਗੀ। ਉਹਨਾਂ ਇਸਨੂੰ ਪੰਜਾਬ ਦੇ ਨੌਜਵਾਨਾਂ ਤੇ ਮਾਵਾਂ ਦੀ ਪਹਿਲੀ ਜਿੱਤ ਦੱਸਿਆ ਹੈ। ਸਿੱਧੂ ਨੇ ਆਸ ਪ੍ਰਗਟਾਈ ਹੈ ਕਿ ਇਨ੍ਹਾਂ ਨਸ਼ਾ

Read More