ਨਵਜੋਤ ਸਿੱਧੂ ਨੇ ਵੱਡੇ ਖੁਲਾਸੇ ਕਰਦੀ ਮਜੀਠਿਆ ਖਿਲਾਫ ਇੱਕ ਹੋਰ ਵੀਡੀਓ ਕਰ ਦਿੱਤੀ ਜਾਰੀ
‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਆਪਣੀ ਬੇਬਾਕੀ ਤੇ ਤਿੱਖੇ ਨਿਸ਼ਾਨਿਆਂ ਲਈ ਮਸ਼ਹੂਰ ਨਵਜੋਤ ਸਿੰਘ ਸਿੱਧੂ ਨੇ ਹੁਣ ਨਵੇਂ ਤਰੀਕੇ ਨਾਲ ਮਜੀਠਿਆ ਤੇ ਨਿਸ਼ਾਨਾ ਕੱਸਿਆ ਹੈ। ਆਪਣੇ ਯੂਟਿਊਬ ਚੈਨਲ ਜਿੱਤੇਗਾ ਪੰਜਾਬ ਤੇ ਸਿੱਧੂ ਨੇ ਇਕ ਵੀਡੀਓ ਜਾਰੀ ਕੀਤੀ ਹੈ। ਇਸ ਵੀਡੀਓ ਵਿੱਚ ਉਨ੍ਹਾਂ ਵੱਲੋਂ ਨਸ਼ਾ ਤਸਕਰੀ ਖਿਲਾਫ ਵੱਡੇ ਖੁਲਾਸੇ ਕੀਤੀ ਗਏ। ਉਨ੍ਹਾਂ ਵਲੋਂ ਅਕਾਲੀ ਲੀਡਰ