ਹਾਰਨ ਤੋਂ ਬਾਅਦ ਪਹਿਲੀ ਵਾਰੀ ਮੀਡੀਆ ਸਾਹਮਣੇ ਆਏ ਸਿੱਧੂ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਚੋਣਾਂ ਵਿੱਚ ਹਾਰਨ ਤੋਂ ਬਾਅਦ ਨਵਜੋਤ ਸਿੱਧੂ ਅਤੇ ਸੁਖਬੀਰ ਬਾਦਲ ਨੇ ਪਹਿਲਾ ਬਿਆਨ ਦਿੱਤਾ ਹੈ। ਨਵਜੋਤ ਸਿੱਧੂ ਨੇ ਕਿਹਾ ਕਿ ਮੇਰੇ ਖਿਲਾਫ਼ ਟੋਏ ਪੁੱਟਣ ਵਾਲੇ ਖੁਦ ਡਿੱਗ ਗਏ ਹਨ। ਮੈਨੂੰ ਨੀਵਾਂ ਕਰਨ ਦੀ ਕੋਸ਼ਿਸ਼ ਕੀਤੀ ਗਈ। ਤਿੰਨ-ਚਾਰ ਮੁੱਖ ਮੰਤਰੀ ਭੁਗਤ ਗਏ। ਜੋ ਪੰਜਾਬ ਨਾਲ ਇਸ਼ਕ ਕਰੇ, ਫਿਰ ਉਹ