natural disaster

natural disaster

India

ਜੋਸ਼ੀਮੱਠ ਤੋਂ ਬਾਅਦ ਕਰਨਪ੍ਰਯਾਗ ਦੇ ਘਰਾਂ ‘ਚ ਵੀ ਆਈਆਂ ਦਰਾਰਾਂ, ਪ੍ਰਸ਼ਾਸਨ ਨੇ ਲੋਕਾਂ ਨੂੰ ਘਰ ਖਾਲੀ ਕਰਨ ਦਾ ਦਿੱਤਾ ਨੋਟਿਸ

ਜੋਸ਼ੀਮੱਠ ਤੋਂ ਬਾਅਦ ਹੁਣ ਚਮੋਲੀ ਜ਼ਿਲੇ ਦੇ ਕਰਨਪ੍ਰਯਾਗ ਵਿੱਚ ਵੀ ਲੋਕ ਘਰਾਂ ਵਿੱਚ ਲਗਾਤਾਰ ਪੈ ਰਹੀਆਂ ਦਰਾਰਾਂ ਦੀ ਵਜ੍ਹਾ ਕਰਕੇ ਦਹਿਸ਼ਤ ਵਿੱਚ ਹਨ। ਕਰਨਪ੍ਰਯਾਗ ਵਿੱਚ ਅੱਠ ਘਰਾਂ ਦੀ ਹਾਲਤ ਖਤਰਨਾਕ ਬਣੀ ਹੋਈ ਹੈ, ਜਿਸਨੂੰ ਦੇਖਦਿਆਂ ਇਨ੍ਹਾਂ ਘਰਾਂ ਵਿੱਚ ਰਹਿਣ ਵਾਲੇ ਅੱਠ ਪਰਿਵਾਰਾਂ ਨੂੰ ਇਸਨੂੰ ਖਾਲੀ ਕਰਨ ਦਾ ਨੋਟਿਸ ਦਿੱਤਾ ਗਿਆ ਹੈ। ਕਰਨਪ੍ਰਯਾਗ ਦੇ ਬਹੁਗੁਣਾ ਨਗਰ

Read More
India

ਜ਼ਮੀਨ ‘ਚ ਧੱਸ ਰਿਹਾ ਇਹ ਸ਼ਹਿਰ,ਹਾਲਾਤ ਹੋਏ ਬੇਕਾਬੂ,ISRO ਨੇ ਵੀ ਜਾਰੀ ਕਰ ਦਿੱਤੀਆਂ ਤਸਵੀਰਾਂ

ਜੋਸ਼ੀਮੱਠ : ਭਾਰਤੀ ਪੁਲਾੜ ਖੋਜ ਸੰਸਥਾ (ਇਸਰੋ) ਦੇ ਨੈਸ਼ਨਲ ਰਿਮੋਟ ਸੈਂਸਿੰਗ ਸੈਂਟਰ ਨੇ ਜੋਸ਼ੀਮੱਠ ਦੀਆਂ ਸੈਟੇਲਾਈਟ ਤਸਵੀਰਾਂ ਅਤੇ ਇਸ ਦੇ ਗਰਕ ਹੋਣ ਬਾਰੇ ਮੁੱਢਲੀ ਰਿਪੋਰਟ ਜਾਰੀ ਕੀਤੀ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਪੂਰਾ ਸ਼ਹਿਰ ਗਰਕਦਾ ਜਾ ਰਿਹਾ ਹੈ। ਤਸਵੀਰਾਂ ਕਾਰਟੋਸੈਟ-2ਐੱਸ ਸੈਟੇਲਾਈਟ ਤੋਂ ਲਈਆਂ ਗਈਆਂ ਹਨ। ਹੈਦਰਾਬਾਦ ਸਥਿਤ ਐੱਨਆਰਐੱਸਸੀ ਨੇ ਗਰਕ ਰਹੇ ਖੇਤਰਾਂ ਦੀਆਂ

Read More
India

ਜੋਸ਼ੀਮੱਠ ਤੋਂ ਬਾਅਦ ਇਹਨਾਂ ਇਲਾਕਿਆਂ ਤੋਂ ਆਈ ਮਾੜੀ ਖ਼ਬਰ,ਲਗਾਤਾਰ ਧੱਸ ਰਹੀ ਹੈ ਜ਼ਮੀਨ

ਕਰਨਪ੍ਰਯਾਗ : ਹਾਲੇ ਜੋਸ਼ੀਮੱਠ ਵਿੱਖੇ ਜ਼ਮੀਨ ਖਿਸਕਣ ਦੀ ਮੁਸੀਬਤ ਤੇ ਪ੍ਰਭਾਵਿਤ ਲੋਕਾਂ ਦੇ ਮੁੜ ਵਸੇਬੇ ਦਾ ਹਲ ਸਰਕਾਰ ਨਹੀਂ ਕਰ ਸਕੀ ਹੈ  ਪਰ ਇੱਕ ਹੋਰ ਖ਼ਬਰ ਨੇ ਲੋਕਾਂ ਦੇ ਹੋਸ਼ ਉਡਾ ਦਿੱਤੇ ਹਨ। ਉਤਰਾਖੰਡ ਦੇ ਹੋਰ ਇਲਾਕਿਆਂ ਵਿਚ ਜ਼ਮੀਨ ਖਿਸਕਣ ਦੀਆਂ ਖ਼ਬਰਾਂ ਆਉਣੀਆਂ ਸ਼ੁਰੂ ਹੋ ਗਈਆਂ ਹਨ। ਜੋਸ਼ੀਮਠ ਤੋਂ ਲਗਭਗ 82 ਕਿਲੋਮੀਟਰ ਦੂਰ ਚਮੋਲੀ ਜ਼ਿਲ੍ਹੇ

Read More
India

ਉੱਤਰਾਖੰਡ ਦੇ ਜੋਸ਼ੀਮਠ ਵਿੱਚ ਜ਼ਮੀਨ ਖਿਸਕਣ ਦਾ ਮਾਮਲਾ ਹੁਣ ਸੁਪਰੀਮ ਕੋਰਟ ‘ਚ,ਇਸ ਧਰਮ ਗੁਰੂ ਨੇ ਕੀਤੀ ਆਹ ਮੰਗ

ਜੋਸ਼ੀਮਠ :  ਉੱਤਰਾਖੰਡ ਦੇ ਜੋਸ਼ੀਮਠ ਵਿੱਚ ਜ਼ਮੀਨ ਖਿਸਕਣ ਦਾ ਮਾਮਲਾ ਸੁਪਰੀਮ ਕੋਰਟ ਵਿੱਚ ਪਹੁੰਚ ਗਿਆ ਹੈ। ਜੋਤਿਸ਼ਪੀਠ ਦੇ ਜਗਦਗੁਰੂ ਸ਼ੰਕਰਾਚਾਰੀਆ ਅਵਿਮੁਕਤੇਸ਼ਵਰਾਨੰਦ ਸਰਸਵਤੀ ਮਹਾਰਾਜ ਨੇ ਸੁਪਰੀਮ ਕੋਰਟ ‘ਚ ਪਟੀਸ਼ਨ ਦਾਇਰ ਕੀਤੀ ਹੈ,ਜਿਸ ਵਿੱਚ ਉਹਨਾਂ ਅਦਾਲਤ ਨੂੰ ਇਸ ਕੁਦਰਤੀ ਆਪਦਾ ਨਾਲ  ਪੀੜਤ ਲੋਕਾਂ ਦੇ ਮੁੜ ਵਸੇਬੇ ਦੇ ਨਾਲ-ਨਾਲ ਉਨ੍ਹਾਂ ਨੂੰ ਆਰਥਿਕ ਮਦਦ ਦੇਣ ਦੇ ਹੁਕਮ ਦੇਣ ਦੀ

Read More