ਨਾਟੋ ਵੱਲੋਂ ਭਾਰਤ ਨੂੰ ਫਿਰ 100% ਟੈਰਿਫ ਲਾਉਣ ਦੀ ਧਮਕੀ! “ਰੂਸ ਨਾਲ ਵਪਾਰਕ ਸਬੰਧ ਜਾਰੀ ਰਹੇ ਤਾਂ ਲੱਗਣਗੀਆਂ ਸਖ਼ਤ ਪਾਬੰਦੀਆਂ”
ਬਿਊਰੋ ਰਿਪੋਰਟ: ਨਾਟੋ ਨੇ ਭਾਰਤ, ਚੀਨ ਅਤੇ ਬ੍ਰਾਜ਼ੀਲ ’ਤੇ 100% ਟੈਰਿਫ ਲਗਾਉਣ ਦੀ ਧਮਕੀ ਦਿੱਤੀ ਹੈ। ਨਾਟੋ ਦੇ ਸਕੱਤਰ ਜਨਰਲ ਮਾਰਕ ਰੂਟ ਨੇ ਬੁੱਧਵਾਰ ਨੂੰ ਕਿਹਾ ਕਿ ਜੇ ਤੁਸੀਂ ਚੀਨ ਦੇ ਰਾਸ਼ਟਰਪਤੀ, ਭਾਰਤ ਦੇ ਪ੍ਰਧਾਨ ਮੰਤਰੀ ਜਾਂ ਬ੍ਰਾਜ਼ੀਲ ਦੇ ਰਾਸ਼ਟਰਪਤੀ ਹੋ, ਤਾਂ ਤੁਹਾਨੂੰ ਸਮਝਣਾ ਪਵੇਗਾ ਕਿ ਰੂਸ ਨਾਲ ਵਪਾਰ ਜਾਰੀ ਰੱਖਣ ਨਾਲ ਭਾਰੀ ਨੁਕਸਾਨ ਹੋ