“ਸੰਸਦ ਦੇ ਇਜਲਾਸ ‘ਚ ਰੱਖਿਆ ਜਾਵੇ ਮਰਿਆਦਾ ਦਾ ਧਿਆਨ”
‘ਦ ਖ਼ਾਲਸ ਬਿਊਰੋ :- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕ ਸਭਾ ਦੇ ਸਰਦ ਰੁੱਤ ਦਾ ਇਜਲਾਸ ਸ਼ੁਰੂ ਹੋਣ ਤੋਂ ਪਹਿਲਾਂ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਅੱਜ ਦੇਸ਼ ਆਜ਼ਾਦੀ ਦਾ ਮਹਾਂਉਤਸਵ ਮਨਾ ਰਿਹਾ ਹੈ। ਅੱਜ ਦਾ ਸੈਸ਼ਨ ਬਹੁਤ ਹੀ ਮਹੱਤਵਰਪੂਰਨ ਹੈ। ਸੰਸਦ ਵਿੱਚ ਦੇਸ਼ ਦੇ ਹਿੱਤ ਲਈ ਚਰਚਾ ਹੋਵੇ। ਸਰਕਾਰ ਹਰ ਗੱਲ ਦਾ ਜਵਾਬ ਦੇਣ