ਚੌੜਾ ਦਾ ਫਿਰ ਵਧਿਆ ਰਿਮਾਂਡ
ਬਿਉਰੋ ਰਿਪੋਰਟ – ਨਰਾਇਣ ਸਿੰਘ ਚੌੜਾ ਦਾ ਇਕ ਵਾਰ ਫਿਰ 3 ਦਿਨ ਦਾ ਰਿਮਾਂਡ ਵਧਿਆ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਨਰਾਇਣ ਸਿੰਘ ਚੌੜਾ ਦਾ 2 ਵਾਰ 3 ਦਿਨ ਦਾ ਰਿਮਾਂਡ ਵਧ ਚੁੱਕਾ ਹੈ। ਦੱਸ ਦੇਈਏ ਕਿ ਚੌੜਾ ਵੱਲੋਂ ਸੁਖਬੀਰ ਸਿੰਘ ਬਾਦਲ ਤੇ 4 ਦਸੰਬਰ ਹਮਲਾ ਕਰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਸੀ,