ਸ਼ੋਅ ਰੱਦ ਹੋਣ ਤੋਂ ਬਾਅਦ ਬੋਲੇ ਰਣਜੀਤ ਬਾਵਾ, ਕਿਹਾ “ਦੇਸ਼ ਸਭ ਦਾ, ਕਿਸੇ ਇੱਕ ਦਾ ਨਹੀਂ”
Mohali News : ਪੰਜਾਬੀ ਗਾਇਕ ਰਣਜੀਤ ਬਾਵਾ ਦਾ ਹਿਮਾਚਲ ਵਿੱਚ ਆਪਣਾ ਸ਼ੋਅ ਰੱਦ ਹੋਣ ਨੂੰ ਲੈ ਕੇ ਦਰਦ ਝਲਕਿਆ ਹੈ। ਗਾਇਕ ਨੇ ਸੋਸ਼ਲ ਮੀਡੀਆ ‘ਤੇ ਪੋਸਟ ਸ਼ੇਅਰ ਕਰਕੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਹੈ। ਰਣਜੀਤ ਬਾਵਾ ਨੇ ਕਿਹਾ ਕਿ ਕੁਝ ਲੋਕਾਂ ਨੇ ਸਿਆਸਤ ਖੇਡ ਕੇ ਹਿੰਦੂ-ਸਿੱਖ ਮੁੱਦੇ ਨੂੰ ਪੈਦਾ ਕੀਤਾ ਹੈ। ਬਾਵਾ ਨੇ ਕਿਹਾ ਕਿ ਜਿਸ