Punjab

ਰੋਡਵੇਜ਼ ਦੀ ਬੱਸ ਦਾ ਹੋਇਆ ਐਕਸੀਡੈਂਟ! ਸਕੂਟਰੀ ਸਵਾਰਾ ਦੀ ਗਈ ਜਾਨ

ਬਿਉਰੋ ਰਿਪੋਰਟ – ਪੰਜਾਬ ‘ਚ ਅੱਜ ਫਿਰ ਰੋਡਵੇਜ਼ ਦੀ ਬੱਸ ਦਾ ਹਾਦਸਾ ਹੋਇਆ ਹੈ। ਨਕੋਦਰ-ਜਲੰਧਰ (Nakodar-Jalandhar Marg) ਮਾਰਗ ‘ਤੇ ਪਿੰਡ ਮੁੱਧਾਂ ਨਜ਼ਦੀਕ ਰੋਜਵੇਜ਼ ਦੀ ਬੱਸ ਅਤੇ ਸਕੂਟਰੀ ਵਿਚਾਲੇ ਭਿਆਨਕ ਟੱਕਰ ਹੋਈ ਹੈ। ਇਹ ਹਾਦਸਾ ਇੰਨਾ ਭਿਆਨਕ ਸੀ ਕਿ ਸਕੂਟਰੀ ਸਵਾਰ ਦੋਵੇਂ ਵਿਅਕਤੀਆਂ ਦੀ ਮੌਤ ਹੋ ਗਈ ਹੈ। ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਦੋਵਾਂ ਦੀ ਪਹਿਚਾਣ  ਸੰਤੋਖ

Read More