ਨਗਰ ਨਿਗਮ ਦਫਤਰ ‘ਚ ਲੱਗੀ ਅੱਗ
ਬਿਉਰੋ ਰਿਪੋਰਟ – ਪਠਾਨਕੋਟ ਦੇ ਨਗਰ ਨਿਗਮ ‘ਚ ਅਚਾਨਕ ਅੱਗ ਲੱਗਣ ਕਾਰਨ ਸਾਰਾ ਰਿਕਾਰਡ ਸੜ ਕਾ ਸੁਆਹ ਹੋ ਗਿਆ। ਅੱਜ ਸਵੇਰੇ ਨਗਰ ਨਿਗਰ ਦਫਡਰ ‘ਚ ਮੌਜੂਦ ਚੌਕੀਦਾਰ ਨੇ ਰਿਕਾਰਡ ਰੱਖਣ ਵਾਲੇ ਕਮਰੇ ‘ਚੋਂ ਅੱਗ ਦੀਆਂ ਲਪਟਾਂ ਨਿਕਲਦਿਆਂ ਦੇਖੀਆਂ ਤਾਂ ਉਸ ਨੇ ਤੁਰੰਤ ਫਾਇਰ ਬ੍ਰਿਰਗੇਡ ਵਿਭਾਗ ਨੂੰ ਸੂਚਿਤ ਕੀਤਾ। ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਨੇ ਮੌਕੇ