ਨਡਾਲਾ ਨਗਰ ਪੰਚਾਇਤ ਤੇ ਸੱਤਾਧਾਰੀ ਪਾਰਟੀ ਦੀ ਹੋਈ ਹਾਰ
ਬਿਉਰੋ ਰਿਪੋਰਟ – ਨਡਾਲਾ ਨਗਰ ਪੰਚਾਇਤ ਦੀ 2 ਵਾਰ ਚੋਣ ਮੁਲਤਵੀ ਹੋਣ ਤੋਂ ਬਾਅਦ ਅੱਜ ਹੋਈ ਚੋਣ ਵਿਚ ਕਾਂਗਰਸ ਨੇ ਬਾਜ਼ੀ ਮਾਰ ਲਈ ਹੈ। ਕਾਂਗਰਸ ਨੇ ਨਡਾਲਾ ਨਗਰ ਪੰਚਾਇਤ ਉਤੇ ਕਬਜ਼ਾ ਕਰਦੇ ਹੋਏ ਬਲਜੀਤ ਕੌਰ ਵਾਲੀਆ ਨੂੰ ਪ੍ਰਧਾਨ ਤੇ ਸੰਦੀਪ ਪਸ਼ਰੀਚਾ ਨੂੰ ਮੀਤ ਪ੍ਰਧਾਨ ਬਣਾਇਆ ਹੈ। ਇਸ ਤੋਂ ਪਹਿਲਾਂ 2 ਵਾਰ ਨਡਾਲਾ ਨਗਰ ਪੰਚਾਇਤ ਦੀ