ਕਿਸਾਨਾਂ ਦੇ ਭੇਸ ‘ਚ ਆਏ ਸਨ ਗੁੰਡੇ – ਨਾਭਾ DSP ਮਨਦੀਪ ਕੌਰ
22 ਸਤੰਬਰ ਨੂੰ ਪੰਜਾਬ ਦੇ ਨਾਭਾ ਵਿੱਚ ਕਿਸਾਨਾਂ ਅਤੇ ਪੁਲਿਸ ਵਿਚਕਾਰ ਝੜਪ ਹੋਈ। ਡੀਐਸਪੀ ਮਨਦੀਪ ਕੌਰ ਨੇ ਦਾਅਵਾ ਕੀਤਾ ਕਿ ਪੁਲਿਸ ਨੇ ਕਿਸਾਨਾਂ ਦੀਆਂ ਪੱਗਾਂ ਨਹੀਂ ਉਤਾਰੀਆਂ ਅਤੇ ਪ੍ਰਦਰਸ਼ਨ ਦੌਰਾਨ ਗਲਤ ਲੋਕਾਂ ਕਾਰਨ ਸਥਿਤੀ ਵਿਗੜੀ। ਉਨ੍ਹਾਂ ਨੇ ਕਿਹਾ ਕਿ ਵੀਡੀਓ ਕਲਿੱਪਾਂ ਨੂੰ ਗਲਤ ਢੰਗ ਨਾਲ ਪੇਸ਼ ਕੀਤਾ ਗਿਆ ਅਤੇ ਕਿਸਾਨਾਂ ਦੇ ਭੇਸ ਵਿੱਚ ਬਦਮਾਸ਼ ਸ਼ਾਮਲ