ਜਦੋਂ ਤੱਕ ਟੈਂਕਰ ਖਾਲੀ ਨਹੀਂ ਹੋਇਆ ਸੀ, ਸੈਂਕੜੇ ਲੋਕ ਧੜੱਲੇ ਨਾਲ ਤੇਲ ਲੁੱਟ ਰਹੇ ਸਨ। ਜਿਵੇ ਤੇਲ ਲੁੱਟਣ ਦਾ ਮੁਕਾਬਲਾ ਚੱਲ ਰਿਹਾ ਸੀ।