ਕਿਸਾਨਾਂ ਲਈ ਬਿਜਨੈਸ ਪਲਾਨ ! 1 ਲੱਖ ਲੱਗਾ ਕੇ 10 ਲੱਖ ਦੀ ਕਮਾਈ
ਮਸ਼ਰੂਮ ਦੀ ਡਿਮਾਂਡ ਵੱਧ ਹੋਣ ਕਰਕੇ ਕਿਸਾਨਾਂ ਲਈ ਫਾਇਦੇ ਦਾ ਸੌਦਾ ਖਾਲਸ ਬਿਊਰੋ:ਖੇਤੀ ਵਿੱਚ ਲਾਗਤ ਵੱਧ ਅਤੇ ਆਮਦਨ ਘੱਟ ਹੋਣ ਦੀ ਵਜ੍ਹਾ ਕਰਕੇ ਕਿਸਾਨ ਪਰਿਵਾਰ ਹੁਣ ਦੂਜੇ ਧੰਦਿਆਂ ਦਾ ਰੁੱਖ ਕਰ ਰਹੇ ਹਨ।MSP ਲਈ ਕਿਸਾਨ ਅੱਜ ਵੀ ਕੇਂਦਰ ਅਤੇ ਸੂਬਾ ਸਰਕਾਰ ਦੇ ਦਰ ‘ਤੇ ਪ੍ਰਦਰਸ਼ਨਾਂ ਰਾਹੀ ਆਪਣੀਆਂ ਮੰਗਾਂ ਰੱਖ ਰਹੇ ਹਨ ਪਰ ਕੋਈ ਅਸਰ ਵਿਖਾਈ