20 ਹਜ਼ਾਰ ਤੋਂ ਸ਼ੁਰੂ ਕੀਤੀ ਮਸ਼ਰੂਮ ਦੀ ਖੇਤੀ , ਅੱਜ ਕਮਾ ਰਹੀ ਹੈ ਕਰੋੜਾਂ ਰੁਪਏ
ਅੰਮ੍ਰਿਤਸਰ ਤੋਂ ਲਗਭਗ 45 ਕਿਲੋਮੀਟਰ ਦੂਰ ਮਹਿਤਾ ਨੇੜੇ ਧਰਦੇਓ ਪਿੰਡ ਦੀ ਔਰਤ ਹਰਜਿੰਦਰ ਕੌਰ ਦੇਸ਼ ਦੀਆਂ ਮੋਹਰੀ ਮਸ਼ਰੂਮ ਉਤਪਾਦਕਾਂ ਵਿੱਚੋਂ ਇੱਕ ਹੈ। 1989 ਵਿੱਚ ਸਿਰਫ਼ 20,000 ਰੁਪਏ ਨਾਲ ਸ਼ੁਰੂ ਹੋਇਆ ਮਸ਼ਰੂਮ ਦਾ ਕਾਰੋਬਾਰ ਅੱਜ 3.5 ਕਰੋੜ ਰੁਪਏ ਦਾ ਸਾਲਾਨਾ ਟਰਨਓਵਰ ਦੇ ਰਿਹਾ ਹੈ। ਉਹ ਸੂਬੇ ਦੀ ਪਹਿਲੀ ਅਤੇ ਇਕਲੌਤੀ ਮਸ਼ਰੂਮ ਉਤਪਾਦਕ ਹੈ, ਜੋ ਹੋਰਾਂ ਨੂੰ