ਕੈਨੇਡਾ ਵਿਚ ਪੰਜਾਬਣ ਕੁੜੀ ਦਾ ਕਤ ਲ,ਨਸਲੀ ਹਮ ਲੇ ਦੀ ਸ਼ੰਕਾ
‘ਦ ਖ਼ਾਲਸ ਬਿਊਰੋ :ਕੈਨੇਡਾ ਦੇ ਬ੍ਰਿਟਿਸ਼ ਕੋਲੰਬਿਆ ਪ੍ਰਾਂਤ ਦੇ ਸ਼ਹਿਰ ਕਲੋਨਾ ਵਿਚ ਇੱਕ ਪੰਜਾਬਣ ਕੁੜੀ ਦਾ ਕਤ ਲ ਹੋਣ ਦੀ ਗੱਲ ਸਾਹਮਣੇ ਆਈ ਹੈ। 24 ਸਾਲਾ ਹਰਮਨਦੀਪ ਕੌਰ ਯੂਬੀਸੀ ਓਕਾਨਾਗਨ ਦੇ ਬਾਹਰ ਇੱਕ ਸੁਰੱ ਖਿਆ ਗਾਰਡ ਵਜੋਂ ਨੌਕਰੀ ਕਰ ਰਹੀ ਸੀ ।ਘਟਨਾ ਵੇਲੇ ਰਾਤ ਦੀ ਸ਼ਿਫਟ ਸਮੇਂ ਡਿਊਟੀ ਦੇ ਰਹੀ ਸੀ ਜਦੋਂ ਉਸ ਉਪਰ ਘਾਤ