ਸੋਨਮ ਨੇ ਹੀ ਕਰਵਾਇਆ ਸੀ ਆਪਣੇ ਪਤੀ ਦਾ ਕਤਲ, ਯੂਪੀ ‘ਚ ਕੀਤਾ ਆਤਮ ਸਮਰਪਣ, 3 ਹਮਲਾਵਰ ਵੀ ਗ੍ਰਿਫ਼ਤਾਰ
ਇੰਦੌਰ ਦੇ ਟਰਾਂਸਪੋਰਟ ਕਾਰੋਬਾਰੀ ਰਾਜਾ ਰਘੂਵੰਸ਼ੀ ਦੇ ਕਤਲ ਦਾ ਮਾਮਲਾ, ਜੋ ਕਿ ਕਾਫੀ ਸਮੇਂ ਤੋਂ ਸੁਰਖੀਆਂ ਵਿੱਚ ਸੀ, ਅਖੀਰ ਸੁਲਝ ਗਿਆ ਹੈ। ਪੁਲਿਸ ਜਾਂਚ ਵਿੱਚ ਹੈਰਾਨਕੁਨ ਖੁਲਾਸਾ ਹੋਇਆ ਹੈ ਕਿ ਰਾਜਾ ਦੀ ਪਤਨੀ ਸੋਨਮ ਨੇ ਹੀ ਉਸ ਦੇ ਕਤਲ ਦੀ ਸਾਜ਼ਿਸ਼ ਰਚੀ ਸੀ। ਇਸ ਸਨਸਨੀਖੇਜ਼ ਘਟਨਾ ਨੇ ਨਾ ਸਿਰਫ਼ ਮੱਧ ਪ੍ਰਦੇਸ਼ ਬਲਕਿ ਪੂਰੇ ਦੇਸ਼ ਵਿੱਚ