ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਮੌਕੇ ਇਕ ਵਿਅਕਤੀ ਨੇ ਚਲਾਈਆਂ ਗੋਲੀਆਂ! ਯੂਪੀ ਦੇ ਸਿੱਖਾਂ ਨੇ ਵਿਅਕਤੀ ਦੀ ਮੰਗੀ ਗ੍ਰਿਫਤਾਰੀ
ਬਿਉਰੋ ਰਿਪੋਰਟ – ਉੱਤਰ ਪ੍ਰਦੇਸ਼ (Uttar Pradesh) ਦੇ ਮੁਰਾਦਾਬਾਦ (Muradabad) ਦੇ ਪਿੰਡ ਪਿੱਪਲ ਗਾਓ ਦੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਾਹਿਬ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਮੌਕੇ ਇਸ ਵਿਅਕਤੀ ਵੱਲੋੋਂ ਗੋਲੀਆਂ ਚਲਾਈਆਂ ਗਈਆਂ ਹਨ। ਇਹ ਵਿਅਕਤੀ ਰਾਜਨੀਤੀਕ ਪਹੁੰਚ ਰੱਖਣ ਵਾਲਾ ਦੱਸਿਆ ਜਾ ਰਿਹਾ ਹੈ ਅਤੇ ਹਿੰਦੂ ਧਰਮ ਦੀ ਉੱਚੀ ਜਾਤ ਨਾਲ ਸਬੰਧ ਰੱਖਦਾ