ਮੁੰਬਈ ਆ ਰਹੀ ਫਲਾਈਟ ‘ਚ ਔਰਤ ਨੇ ਕੀਤੀ ਅਜਿਹੀ ਹਰਕਤ , ਸਟਾਫ਼ ਨੇ ਬੰਨ੍ਹਿਆ ਸੀਟ ਨਾਲ
ਵਿਸਤਾਰਾ ਦੀ ਫਲਾਈਟ ( Vistara airlines ) 'ਚ ਸ਼ਰਾਬੀ ਮਹਿਲਾ ਯਾਤਰੀ ਨੇ ਕਰੂ ਮੈਂਬਰ 'ਤੇ ਹਮਲਾ ਕੀਤਾ। ਇੰਨਾ ਹੀ ਨਹੀਂ ਉਸ ਨੇ ਆਪਣੇ ਕੱਪੜੇ ਵੀ ਉਤਾਰ ਦਿੱਤੇ।
ਵਿਸਤਾਰਾ ਦੀ ਫਲਾਈਟ ( Vistara airlines ) 'ਚ ਸ਼ਰਾਬੀ ਮਹਿਲਾ ਯਾਤਰੀ ਨੇ ਕਰੂ ਮੈਂਬਰ 'ਤੇ ਹਮਲਾ ਕੀਤਾ। ਇੰਨਾ ਹੀ ਨਹੀਂ ਉਸ ਨੇ ਆਪਣੇ ਕੱਪੜੇ ਵੀ ਉਤਾਰ ਦਿੱਤੇ।
ਮੁੰਬਈ ਦੇਸ਼ ਦੀ ਆਰਥਿਕ ਰਾਜਧਾਨੀ ਮੁੰਬਈ (Mumbai) ਦੇ ਘਾਟਕੋਪਰ ਇਲਾਕੇ ਤੋਂ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲੀ ਇੱਕ ਘਟਨਾ ਸਾਹਮਣੇ ਆਈ ਹੈ ਜਿੱਥੇ ਇੱਕ ਮਾਨਸਿਕ ਤੌਰ 'ਤੇ ਬੀਮਾਰ ਲੜਕੀ (Mentally Unstable) ਨਾਲ ਤਿੰਨ ਨਾਬਾਲਗਾਂ (Minors) ਨੇ ਬਲਾਤਕਾਰ (Rape) ਕੀਤਾ ਹੈ।