ਮੁੰਬਈ ‘ਚ ਬੱਸ ਨੇ 30 ਨੂੰ ਦਰੜਿਆ, 4 ਦੀ ਮੌਤ: 27 ਜ਼ਖਮੀ
ਮੁੰਬਈ ( Mumbai ) ਦੇ ਕੁਰਲਾ ‘ਚ ਬੈਸਟ ਬੱਸ ਨੇ ਕਰੀਬ 30 ਲੋਕਾਂ ਨੂੰ ਦਰੜ ਦਿੱਤਾ। ਜਿਸ ਵਿੱਚ ਚਾਰ ਦੀ ਮੌਤ ਹੋ ਗਈ ਅਤੇ 26 ਲੋਕ ਜ਼ਖਮੀ ਹੋ ਗਏ। ਇਹ ਹਾਦਸਾ ਕੁਰਲਾ ਵੈਸਟ ਰੇਲਵੇ ਸਟੇਸ਼ਨ ਰੋਡ ‘ਤੇ ਅੰਬੇਡਕਰ ਨਗਰ ‘ਚ ਵਾਪਰਿਆ। ਬੱਸ ਕੁਰਲਾ ਸਟੇਸ਼ਨ ਤੋਂ ਅੰਧੇਰੀ ਜਾ ਰਹੀ ਸੀ। ਇਹ ਬੈਸਟ ਬੱਸ ਬੀਐਮਸੀ ਦੇ ਅਧੀਨ